
ਨਿਊਯਾਰਕ ਦੇ ਕੁਈਨਜ਼ ਇਲਾਕੇ ਦੇ ਰਹਿਣ ਵਾਲੇ ਇਕ ਪੰਜਾਬੀ ਸਿੱਖ ਬਜ਼ੁਰਗ ਨੂੰ ਮਾਮੂਲੀ ਜਿਹੇ ਕਾਰ ਹਾਦਸੇ ਨੂੰ ਲੈ ਕੇ ਬੁਰੀ ਤਰ੍ਹਾਂ ਕੁੱਟ ਮਾਰ ਦੋਰਾਨ ਉਸ ਦੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ
ਨਿਊਯਾਰਕ, 23 ਅਕਤੂਬਰ (ਰਾਜ ਗੋਗਨਾ)-ਬੀਤੇਂ ਦਿਨ ਰਿਚਮੰਡ ਹਿੱਲ ਕੁਈਨਜ਼ ਕਾਉਂਟੀ ਦੇ ਇੱਕ ਪੰਜਾਬੀ ਸਿੱਖ ਵਿਅਕਤੀ ਨੂੰ ਮਾਮੂਲੀ ਜਿਹੇ ਹੋਏ ਕਾਰ ਹਾਦਸੇ ਨੂੰ ਲੈ ਕੇ ਉਸ









