ਸੁਪਰੀਮ ਕੋਰਟ ਨੇ ‘ਹਮਾਰਾ ਬਰਾਹ’ ਫਿਲਮ ‘ਤੇ ਰੋਕ ਲਗਾ ਦਿੱਤੀ
ਅਕਸਰ ਬਾਲੀਵੁੱਡ ਦੀਆਂ ਕਈ ਫਿਲਮਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਪਦਮਾਵਤ’ ਹੋਵੇ ਜਾਂ ‘ਲਿਪਸਟਿਕ ਅੰਡਰ ਮਾਈ ਬੁਰਖਾ’, ਇਨ੍ਹਾਂ ਫਿਲਮਾਂ ਨੂੰ ਆਪਣੀ ਰਿਲੀਜ਼ ਤੋਂ ਪਹਿਲਾਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹਾ ਹੀ ਕੁਝ ਹੁਣ ਆਉਣ ਵਾਲੀ ਫਿਲਮ ‘ਹਮਾਰੇ ਬਰਾਹ’ ਨਾਲ ਹੋ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਮੇਕਰਸ ਅਤੇ ਸਿਤਾਰਿਆਂ ਦੀਆਂ … Read more