
ਕੈਨੇਡਾ ‘ਚ ਭਾਰਤੀ ਮੂਲ ਦੇ 3 ਵਿਅਕਤੀ ਗ੍ਰਿਫਤਾਰ, ਤਿੰਨਾਂ ਕੋਲੋਂ 133 ਕਰੋੜ ਰੁਪਏ ਦੀ ਡਰੱਗ ਤਸਕਰੀ, 9 ਲੱਖ ਨਕਦ, 70 ਕਿਲੋ ਕੋਕੀਨ ਤੇ 4 ਕਿਲੋ ਹੈਰੋਇਨ ਬਰਾਮਦ ਹੋਈ
ਟੋਰਾਂਟੋ, 4 ਫਰਵਰੀ (ਰਾਜ ਗੋਗਨਾ)- ਬੀਤੇਂ ਦਿਨ ਕੈਨੇਡਾ ‘ਚ ਭਾਰਤੀ ਮੂਲ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ 133 ਕਰੋੜ ਰੁਪਏ ਦੇ









