ਅਮਰੀਕੀ ਚੋਣਾਂ ਚ’ ਬਿਡੇਨ ਨਹੀਂ,  ਮਿਸ਼ੇਲ ਓਬਾਮਾ ਬਿਹਤਰ ਹੈ:  ਰਿਪੋਰਟਸ ਪੋਲ 

ਵਾਸ਼ਿੰਗਟਨ, 28 ਫਰਵਰੀ (ਰਾਜ ਗੋਗਨਾ)— ਅਮਰੀਕਾ ‘ਚ ਇਸ ਸਾਲ ਰਾਸ਼ਟਰਪਤੀ ਚੋਣਾਂ ਹੋਣਗੀਆਂ। ਜਿੰਨਾਂ ਵਿੱਚ  ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੋਵਾਂ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਨਾਲ ਦੋਵੇਂ ਪਾਰਟੀਆਂ ਆਹਮੋ-ਸਾਹਮਣੇ ਹੋਣਗੀਆਂ। ਹਾਲਾਂਕਿ, ਸੱਤਾਧਾਰੀ ਡੈਮੋਕਰੇਟਿਕ ਪਾਰਟੀ ਲਈ ਇੱਕ ਦਿਲਚਸਪ ਪਹਿਲੂ ਸਾਹਮਣਾ ਆਇਆ ਹੈ।ਜਿਸ ਵਿੱਚ  ਰਾਸਮੁਸੇਨ ਰਿਪੋਰਟਸ ਪੋਲ ਵਿੱਚ ਕਿਹਾ ਗਿਆ ਹੈ … Read more

ਮੈਰੀਲੈਂਡ ਦੇ ਇਕ ਘਰ ਤੋਂ 30 ਲੱਖ ਡਾਲਰ ਤੋਂ ਵੱਧ ਦੀ ਕੀਮਤ ਦੀ 30 ਕਿਲੋ ਕੋਕੀਨ ਮਿਲੀ

ਨਿਊਯਾਰਕ , 27 ਫਰਵਰੀ (ਰਾਜ ਗੋਗਨਾ )- ਬੀਤੇਂ ਦਿਨ  ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਪੁਲਿਸ  ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ  ਨੇ ਇਕ 37 ਸਾਲਾ ਵਿਲੀਅਨਜ਼ ਕੁਇੰਟਾਨਿਲਾ ਬੇਲਟ੍ਰਾਨ ਨਾਂ ਦੇ ਵਿਅਕਤੀ ਨ ਗ੍ਰਿਫਤਾਰ ਕੀਤਾ ਹੈ ਜੋ ਕਈ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਦਾ ਉਸ ਉੱਤੇ ਦੋਸ਼  ਲਗਾਏ ਗਏ ਹਨ। ਪੁਲਿਸ ਨੇ ਜਦੋ ਉਸ ਦੇ ਘਰ … Read more

ਇਜ਼ਰਾਇਲੀ ਦੂਤਘਰ ‘ਚ ਖੁਦ ਨੂੰ ਅੱਗ ਲਗਾਉਣ ਤੋਂ ਬਾਅਦ ਹਵਾਈ ਫੌਜ ਦੇ ਕਰਮਚਾਰੀ ਦੀ ਮੌਤ ਹੋ ਗਈ

ਵਾਸ਼ਿੰਗਟਨ, 27 ਫਰਵਰੀ (ਰਾਜ ਗੋਗਨਾ)- ਗਾਜ਼ਾ ‘ਚ ਇਜ਼ਰਾਈਲ ਦੇ ਹਮਲਿਆਂ ਦੇ ਵਿਰੋਧ ‘ਚ ਖੁਦ ਨੂੰ ਅੱਗ ਲਾਉਣ ਵਾਲੇ ਅਮਰੀਕੀ ਹਵਾਈ ਫੌਜ ਦੇ ਇਕ ਕਰਮਚਾਰੀ ਦੀ ਮੌਤ ਹੋ ਗਈ ਹੈ। ਪੈਂਟਾਗਨ ਦੇ ਸੂਤਰਾਂ ਨੇ ਸੋਮਵਾਰ ਨੂੰ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਫਾਇਰ ਕਰਮੀਆਂ ਨੂੰ ਸੂਚਨਾ ਮਿਲੀ ਸੀ ਕਿ ਬੀਤੇਂ ਐਤਵਾਰ ਰਾਤ ਨੂੰ  ਇਜ਼ਰਾਇਲੀ ਦੂਤਘਰ ਦੇ … Read more

 MIT ਦਾ ਪਹਿਲਾ ਮੁੱਖ ਇਨੋਵੇਸ਼ਨ ਅਤੇ ਰਣਨੀਤੀ ਅਫਸਰ ਭਾਰਤੀ ਮੂਲ ਦਾ ਪ੍ਰੋਫੈਸਰ ਅਨੰਤ. ਪੀ ਚੰਦਰਕਸਨ ਬਣੇ

ਨਿਊਯਾਰਕ, 24 ਫਰਵਰੀ (ਰਾਜ ਗੋਗਨਾ) ਇਕ  ਭਾਰਤੀ ਮੂਲ ਦੇ ਅਮਰੀਕੀ ਅਕਾਦਮਿਕ ਅਨੰਤ ਪੀ ਚੰਦਰਕਸਨ ਨੂੰ ਵਿਸ਼ਵ ਦੀ ਸਰਵੋਤਮ ਯੂਨੀਵਰਸਿਟੀ – ਕੈਂਬਰਿਜ ਵਿੱਚ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਇੱਕ ਵੱਕਾਰੀ ਅਹੁਦੇ ਲਈ ਨਿਯੁਕਤ ਕੀਤਾ ਗਿਆ ਹੈ। ਉਹ ਯੂਨੀਵਰਸਿਟੀ ਦੇ ਪਹਿਲੇ ‘ਚੀਫ ਇਨੋਵੇਸ਼ਨ ਐਂਡ ਸਟ੍ਰੈਟਜੀ ਅਫਸਰ’ ਵਜੋਂ ਤੁਰੰਤ ਪ੍ਰਭਾਵ ਨਾਲ ਸੇਵਾ ਕਰਨਗੇ।ਜਦਕਿ ਐਮਆਈਟੀ ਦੇ ਸਕੂਲ ਆਫ਼ ਇੰਜੀਨੀਅਰਿੰਗ … Read more

24 ਸਾਲਾ ਭਾਰਤੀ- ਅਮਰੀਕੀ ਨੋਜਵਾਨ ਅਸ਼ਵਿਨ ਰਾਮਾਸਵਾਮੀ ਅਮਰੀਕਾ ਦੇ ਜਾਰਜੀਆ ਸੂਬੇ ਤੋ ਸਟੇਟ  ਸੈਨੇਟ ਦੀ ਚੋਣ ਲੜ ਰਿਹਾ

ਨਿਊਯਾਰਕ, 20 ਫਰਵਰੀ (ਰਾਜ ਗੋਗਨਾ)- ਇਕ ਭਾਰਤੀ-ਅਮਰੀਕੀ ਨੋਜਵਾਨ ਅਸ਼ਵਿਨ ਰਾਮਾਸਵਾਮੀ ਜਾਰਜੀਆ  ਰਾਜ ਤੋਂ ਵਿਧਾਇਕ ਦੀ ਚੋਣ ਲੜ ਰਿਹਾ ਹੈ। ਅਮਰੀਕਾ ਵਿੱਚ ਜਾਰਜੀਆ ਦੀ ਸੀਨੇਟ  ਸੀਟ ਲਈ ਚੋਣ ਲੜਨ ਵਾਲੇ ਪਹਿਲੇ (ਭਾਰਤੀ-ਅਮਰੀਕੀ ਅਸ਼ਵਿਨ ਰਾਮਾਸਵਾਮੀ ਹਨ। 34 ਸਾਲ ਪਹਿਲਾਂ ਉਸ ਦੇ ਮਾਤਾ ਪਿਤਾ ਭਾਰਤ ਤੋਂ ਅਮਰੀਕਾ ਪਰਵਾਸ ਕਰਨ ਵਾਲੇ ਭਾਰਤੀ ਪਰਿਵਾਰ ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਆ … Read more

ਟੋਰਾਂਟੋ, ਵਿੱਚ ਬਾਬਾ ਨਿਧਾਨ ਸਿੰਘ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ

ਟੋਰਾਂਟੋ, 20 ਫਰਵਰੀ (ਰਾਜ ਗੋਗਨਾ/ ਕੁਲਤਰਨ ਪਧਿਆਣਾ)—ਟੋਰਾਂਟੋ  ਦੇ ਨਾਲ ਲੱਗਦੇ ਸ਼ਹਿਰ ਮਿਸੀਸਾਗਾ ਵਿੱਚ ਲੰਘੇ ਐਤਵਾਰ ਨੂੰ ਗੁਰਦੁਆਰਾ ਉਨਟਾਰੀਓ ਖਾਲਸਾ ਦੀਵਾਨ ਡਿਕਸੀ ਰੋਡ ਵਿਖੇ ਬਾਬਾ ਨਿਧਾਨ ਸਿੰਘ ਜੀ  ਹਜੂਰ ਸਾਹਿਬ ਵਾਲਿਆਂ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦਾ ਪ੍ਰਬੰਧ ਪਿੰਡ ਨਡਾਲੋ ਅਤੇ ਆਸ-ਪਾਸ ਦੀ ਸੰਗਤ ਵੱਲੋ ਕੀਤਾ ਗਿਆ ਸੀ। ਬਾਬਾ ਨਿਧਾਨ ਸਿੰਘ … Read more

ਜੇਕਰ ਕੈਨੇਡਾ ਅਮਰੀਕਾ ‘ਤੇ ਹਮਲਾ ਕਰਦਾ ਹੈ ਤਾਂ ਅਗਲੇ ਦਿਨ ਇਸ ਦੀ ਹੋਂਦ ਖ਼ਤਮ ਹੋ ਜਾਵੇਗੀ — ਕੈਥੀ ਹੋਚੁਲ

ਨਿਊਯਾਰਕ , 18 ਫਰਵਰੀ (ਰਾਜ ਗੋਗਨਾ)— ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਗਾਜ਼ਾ ਉੱਤੇ ਇਜ਼ਰਾਈਲ ਦੇ ਮੌਜੂਦਾ ਹਮਲੇ ਦੇ ਬਚਾਅ ਵਿੱਚ ਇੱਕ ਵੱਡਾ ਬਿਆਨ ਦਿੱਤਾ ਹੈ। ਨਿਊਯਾਰਕ ਦੀ ਗਵਰਨਰ  ਹੋਚੁਲ ਦਾ ਕਹਿਣਾ ਹੈ ਕਿ ਹਮਾਸ ਇੱਕ ‘ਅੱਤਵਾਦੀ ਸੰਗਠਨ ਹੈ ਜਿਸਨੂੰ ਰੋਕਿਆ ਜਾਣਾ ਚਾਹੀਦਾ ਹੈ।’ ਕੋਈ ਵੀ, ਕੋਈ ਵੀ ਦੇਸ਼, ਉਨ੍ਹਾਂ ਉੱਤੇ ਲਟਕ ਰਹੇ ਇਸ ਖ਼ਤਰੇ … Read more

ਵ੍ਹਾਈਟ ਹਾਊਸ ਵੱਲੋਂ ਭਾਰਤੀ ਮੂਲ ਦੇ ਵਿਦਿਆਰਥੀਆਂ ‘ਤੇ ਹਮਲਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਵਾਸ਼ਿੰਗਟਨ, 16 ਫਰਵਰੀ (ਰਾਜ ਗੋਗਨਾ)—ਅਮਰੀਕਾ ਨੇ ਕਿਹਾ ਹੈ ਕਿ ਉਹ ਆਪਣੇ ਦੇਸ਼ ‘ਚ ਭਾਰਤੀ ਵਿਦਿਆਰਥੀਆਂ ‘ਤੇ ਹਮਲੇ ਅਤੇ ਹੱਤਿਆ ਦੀ ਨਿੰਦਾ ਕਰਦਾ ਹੈ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਉਹ ਉਨ੍ਹਾਂ ‘ਤੇ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਭਾਰਤੀਆਂ ‘ਤੇ ਹਮਲੇ ਵਧਦੇ ਜਾ ਰਹੇ … Read more

ਅਮਰੀਕੀ ਚੋਣਾਂ ‘ਚ ਆਖ਼ਰੀ ਪਲਾਂ ‘ਚ ਮਿਲੇਗੀ ਹੈਰਾਨੀ !  ਟਰੰਪ  ਖਿਲਾਫ ਓਬਾਮਾ ਦੀ ਲੋਕਪ੍ਰਿਅਤਾ, ਬਿਡੇਨ ਦੀ ਥਾਂ ਮਿਸ਼ੇਲ ੳਬਾਮਾ ਦੀ ਹੋ ਸਕਦੀ ਹੈ ਐਂਟਰੀ

ਵਾਸ਼ਿੰਗਟਨ, 12 ਫਰਵਰੀ (ਰਾਜ ਗੋਗਨਾ)-ਅਮਰੀਕਾ ਵਿੱਚ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਹੈਰਾਨੀਜਨਕ ਐਂਟਰੀ ਹੋ ਸਕਦੀ ਹੈ। ਫੌਕਸ ਨਿਊਜ਼ ਦੀ ਰਿਪੋਰਟ ਦੇ  ਮੁਤਾਬਕ ਰਾਸ਼ਟਰਪਤੀ ਜੋਅ ਬਿਡੇਨ ਆਖਰੀ ਸਮੇਂ ‘ਤੇ ਆਪਣੀ ਉਮੀਦਵਾਰੀ ਛੱਡ ਸਕਦੇ ਹਨ। ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਨ੍ਹਾਂ ਦੀ ਥਾਂ ‘ਤੇ … Read more

ਅਮਰੀਕਾ ਦੇ ਟੈਕਸਾਸ ਸੂਬੇ ਦੇ ਸ਼ਹਿਰ ਹਿਊਸਟਨ ਵਿੱਚ ਇੱਕ ਚਰਚ ਵਿੱਚ ਗੋਲੀਬਾਰੀ ਇੱਕ ਔਰਤ ਨੇ ਚਲਾਈ ਗੋਲੀ, ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਅੋਰਤ ਦੀ ਮੋਤ  

ਨਿਊਯਾਰਕ, 12 ਫਰਵਰੀ (ਰਾਜ ਗੋਗਨਾ)-ਅਮਰੀਕਾ ‘ਚ ਅੰਨ੍ਹੇਵਾਹ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ  ਹੀ ਨਹੀਂ ਲੈ ਰਹੀਆਂ ਹਨ। ਹਾਲ ਹੀ ‘ਚ ਹਿਊਸਟਨ ‘ਚ ਐਤਵਾਰ ਨੂੰ ਇੱਥੇ ਹੋਈ  ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਕ ਰਿਪੋਰਟ ਵਿੱਚ ਹਿਊਸਟਨ ਦੇ ਪੁਲਿਸ ਮੁਖੀ ਟਰੌਏ ਫਿਨਰਗਨ  ਨੇ ਇਸ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਗੋਲੀਬਾਰੀ ਐਤਵਾਰ … Read more