ਇਸਲਾਮ ਈਸਾਈ ਧਰਮ ਨੂੰ ਪਿੱਛੇ ਛੱਡ ਕੇ 2035 ਤੱਕ ਬਣ ਸਕਦਾ ਦੁਨੀਆ ਦਾ ਸਭ ਤੋਂ ਵੱਡਾ ਧਰਮ
ਪਿਊ ਰਿਸਰਚ ਸੈਂਟਰ ਦੀ ਤਾਜ਼ਾ ਰਿਪੋਰਟ ਅਨੁਸਾਰ, 2035 ਤੱਕ ਇਸਲਾਮ ਈਸਾਈ ਧਰਮ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਡਾ ਧਰਮ ਬਣ ਸਕਦਾ ਹੈ। ਭਾਵੇਂ ਇਹ ਦੋਵੇਂ ਧਰਮ ਵੱਧ ਰਹੇ ਹਨ, ਪਰ ਇਸਲਾਮ ਦੇ ਤੇਜ਼ੀ ਨਾਲ ਵਧਣ ਦਾ ਮੁੱਖ ਕਾਰਨ ਮੁਸਲਮਾਨਾਂ ਵਿੱਚ ਬੱਚਿਆਂ ਦੀ ਵੱਧ ਗਿਣਤੀ (ਉੱਚ ਪ੍ਰਜਨਨ ਦਰ) ਦਾ ਹੋਣਾ ਹੈ। ਰਿਪੋਰਟ … Read more