
ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਟਰੰਪ ਦਾ ਦਬਦਬਾ: ਰਾਮਾਸਵਾਮੀ ਤੋਂ ਬਾਅਦ ਡੀ-ਸੈਂਟਿਸ ਵੀ ਬਾਹਰ, ਸੈਂਟਿਸ ਨੇ ਕਿਹਾ- ਟਰੰਪ ਖਿਲਾਫ ਜਿੱਤਣਾ ਮੇਰੇ ਲਈ ਅਸੰਭਵ, ਨਿੱਕੀ ਅਤੇ ਬਿਡੇਨ ਤੋਂ ਬਿਹਤਰ ਹੈ ਟਰੰਪ
ਵਾਸ਼ਿੰਗਟਨ, 23 ਜਨਵਰੀ (ਰਾਜ ਗੋਗਨਾ)—ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਤੋਂ ਬਾਅਦ ਫਲੋਰੀਡਾ ਦੇ ਗਵਰਨਰ ਰੌਨ ਡੀ-ਸੈਂਟਿਸ ਹੁਣ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ









