ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਅਮਰੀਕਾ ਤੋ  ਕੈਨੇਡਾ ਵਿੱਚ ਲਿਜਾਈ ਜਾ ਰਹੀ 233 ਕਿਲੋਗ੍ਰਾਮ ਕੌਕੀਨ ਬਰਾਮਦ ਕੀਤੀ

ਟੋਰਾਂਟੋ, 11 ਜਨਵਰੀ (ਰਾਜ ਗੋਗਨਾ)-ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਇਕ ਵਪਾਰਕ ਟਰੱਕ ਡਰਾਈਵਰ ਪਾਸੋ  ਲਗਭਗ 6.5 ਮਿਲੀਅਨ ਡਾਲਰ ਦੀ ਕੀਮਤ ਦੀ 233 ਕਿਲੋਗ੍ਰਾਮ ਕੌਕੀਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਲੰਘੀ 26 ਸਤੰਬਰ, 2023 ਨੂੰ  ਰਾਇਲ ਕੈਨੇਡੀਅਨ ਮਾਉਟਿਡ  ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਸ  ਵਪਾਰਕ ਟਰੱਕ ਦੇ … Read more

ਪਾਕਿਸਤਾਨ: ਖੈਬਰ ਪਖਤੂਨਖਵਾ ਸੂਬੇ ਵਿੱਚ ਬੰਬ ਧਮਾਕੇ ਵਿੱਚ ਛੇ ਪੁਲੀਸ ਮੁਲਾਜ਼ਮ ਹਲਾਕ

ਪਿਸ਼ਾਵਰ, 8 ਜਨਵਰੀ//ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਅੱਜ ਪੋਲੀਓ ਰੋਕੂ ਟੀਕਾਕਰਨ ਕਰਮਚਾਰੀਆਂ ਨੂੰ ਸੁਰੱਖਿਆ ਦੇਣ ਜਾ ਰਹੇ ਪੁਲੀਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿੱਚ ਘੱਟੋ-ਘੱਟ ਛੇ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ 22 ਹੋਰ ਜ਼ਖਮੀ ਹੋ ਗਏ। ਤਹਿਰੀਕ-ਏ-ਤਾਲੀਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ … Read more

ਅਮਰੀਕਾ ਦੇ ਸੂਬੇ ਲਾਸ ਵੇਗਾਸ  ਵਿੱਚ  ਦਿਲ ਦਹਿਲਾ ਦੇਣ ਵਾਲੀ ਘਟਨਾ, ਅਦਾਲਤ ‘ਚ ਮੁਲਜ਼ਮ ਨੇ ਜੱਜ ‘ਤੇ ਕੀਤਾ ਹਮਲਾ

ਨਿਊਯਾਰਕ, 5 ਜਨਵਰੀ (ਰਾਜ ਗੋਗਨਾ)-ਲਾਸ ਵੇਗਾਸ ਅਮਰੀਕਾ ਦੀ ਇਕ ਅਦਾਲਤ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਜ਼ਮਾਨਤ ਨਾ ਮਿਲਣ ‘ਤੇ ਗੁੱਸੇ ‘ਚ ਆ ਕੇ ਇਕ  ਦੋਸ਼ੀ ਨੂੰ ਫੈਸਲਾ ਸੁਣਾ ਰਹੀ ਮਹਿਲਾ ਜੱਜ ‘ਤੇ ਹਮਲਾ ਕਰ ਦਿੱਤਾ। ਇਹ ਘਟਨਾ ਬੀਤੇਂ ਦਿਨ ਬੁੱਧਵਾਰ  ਨੂੰ ਲਾਸ ਵੇਗਾਸ ਵਿੱਚ ਅਦਾਲਤ ਦੇ ਕਮਰੇ ਵਿੱਚ ਵਾਪਰੀ।ਇਸ … Read more

ਸਵੇਰ ਦੀ ਨਮਾਜ਼ ਤੋਂ ਬਾਅਦ ਨਿਊਜਰਸੀ ਸੂਬੇ ਦੇ ਸ਼ਹਿਰ ਨੇਵਾਰਕ ਦੀ ਮਸਜਿਦ ਦੇ ਬਾਹਰ ਇਕ ਮੋਲਵੀ (ਇਮਾਮ) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ

ਨਿਊਜਰਸੀ, 4 ਜਨਵਰੀ(ਰਾਜ ਗੋਗਨਾ)- ਅੱਜ ਬੁੱਧਵਾਰ ਦੀ ਸਵੇਰ ਨੂੰ ਨਿਊਜਰਸੀ ਸੂਬੇ ਦੇ ਸ਼ਹਿਰ ਨੇਵਾਰਕ ਦੀ ਇੱਕ ਮਸਜਿਦ ਦੇ ਇਮਾਮ, (ਮੌਲਵੀ) ਦੀ  ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਸੂਚਨਾ ਮਿਲੀ ਹੈ। ਜਿਸ ਨੂੰ ਬੁੱਧਵਾਰ ਤੜਕੇ ਸਵੇਰ ਦੀ ਨਮਾਜ਼ ਤੋਂ ਬਾਅਦ ਉਸ ਦੇ  ਘਰ ਦੇ ਬਾਹਰ ਗੋਲੀਆਂ  ਮਾਰ ਕੇ ਉਸ ਦੀ ਹੱਤਿਆ … Read more

ਇਰਾਨ ਦੇ ਕਰਮਾਨ ਸ਼ਹਿਰ ਵਿੱਚ ਹੋਏ ਦੋ ਧਮਾਕਿਆਂ ’ਚ 103 ਲੋਕਾਂ ਦੀ ਮੌਤ ਜਦੋਂ ਕਿ 188 ਲੋਕ ਜ਼ਖ਼ਮੀ

ਤਹਿਰਾਨ/ਦੁਬਈ, 3 ਜਨਵਰੀ/ਇਰਾਨ ਦੇ ਕਰਮਾਨ ਸ਼ਹਿਰ ਵਿੱਚ ਅੱਜ ਹੋਏ ਦੋ ਧਮਾਕਿਆਂ ’ਚ 103 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 188 ਲੋਕ ਜ਼ਖ਼ਮੀ ਹੋਏ ਹਨ। ਇਰਾਨ ਦੇ ਮੀਡੀਆ ਅਨੁਸਾਰ ਸਾਲ 2020 ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਜਨਰਲ ਕਾਸਿਮ ਸੁਲੇਮਾਨੀ ਦੀ ਬਰਸੀ ਮੌਕੇ ਕਰਵਾਏ ਗਏ ਸਮਾਗਮ ਵਿੱਚ ਇਹ ਧਮਾਕੇ ਹੋਏ ਹਨ। ਇਕ ਸੀਨੀਅਰ … Read more

ਪਿਛਲੇ 5 ਸਾਲਾਂ ਚ’ ਵਿਦੇਸ਼ਾਂ ਵਿੱਚ 403 ਭਾਰਤੀ  ਵਿਦਿਆਰਥੀਆਂ ਦੀ ਮੋਤ ਹੋਈ ਸਭ ਤੋ ਵੱਧ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆ ਦੀ ਮੋਤ ਹੋਈ

ਔਟਵਾ, 3 ਜਨਵਰੀ (ਰਾਜ ਗੋਗਨਾ)-ਲੱਖਾਂ ਭਾਰਤੀ ਵਿਦਿਆਰਥੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪੜ੍ਹਦੇ ਹਨ ਅਤੇ ਇਨ੍ਹਾਂ ਵਿੱਚੋਂ ਕੈਨੇਡਾ ਵਿੱਚ 2018 ਤੋਂ ਬਾਅਦ ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਜਿਸ ‘ਤੇ ਜਸਟਿਨ ਟਰੂਡੋ ਦੀ ਸਰਕਾਰ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਾਲਤ ਸੁਧਾਰਨ ਲਈ ਕਦਮ … Read more

ਟਰੰਪ ਨੂੰ ਇਸ ਮਾਮਲੇ ‘ਚ 25 ਕਰੋੜ ਡਾਲਰ ਤੱਕ  ਦਾ ਜੁਰਮਾਨਾ ਅਤੇ ਨਿਊਯਾਰਕ ‘ਚ ਕਾਰੋਬਾਰ ਕਰਨ ‘ਤੇ ਉਨ੍ਹਾਂ ਦੀ ਮਾਲਕੀ ਵਾਲੀਆਂ ਕੰਪਨੀਆਂ ‘ਤੇ ਪਾਬੰਦੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ

ਨਿਊਯਾਰਕ,3 ਜਨਵਰੀ(ਰਾਜ ਗੋਗਨਾ)- ਨਿਊਯਾਰਕ ਦੀ  ਮੈਨਹਾਟਨ ਸੁਪਰੀਮ ਕੋਰਟ ਦੇ ਜਸਟਿਸ ਆਰਥਰ ਐਂਗੋਰਨ ਵੱਲੋਂ ਸਾਬਕਾ ਰਾਸ਼ਟਰਪਤੀ  ਡੋਨਾਲਡ ਟਰੰਪ ਦੇ ਖ਼ਿਲਾਫ਼ ਧੌਖਾਧੜ੍ਹੀ ਦੇ ਮਾਮਲੇ ਦਾ ਫੈਸਲਾ ਸੁਣਾਉਣ ਜਾ ਰਹੀ ਹੈ।ਉਹ ਇਸ ਮਾਮਲੇ ‘ਤੇ ਫੈਸਲਾ ਸੁਣਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਜਨਵਰੀ ਦੇ ਅੰਤ ਤੱਕ ਟਰੰਪ ਨੂੰ ਆਪਣਾ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ।ਇਸ ਮਾਮਲੇ ‘ਚ … Read more

ਕੈਲੀਫੋਰਨੀਆ ਰਾਜ ਵਿੱਚ ਸਾਰੇ ਬਿਨਾਂ ਪੇਪਰਾਂ ਤੋ ਪ੍ਰਵਾਸੀਆਂ ਨੂੰ ਸਿਹਤ ਬੀਮੇ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਰਾਜ ਬਣਿਆ

ਨਿਊਯਾਰਕ, 29 ਦਸੰਬਰ (ਰਾਜ ਗੋਗਨਾ)-ਕੈਲੀਫੋਰਨੀਆ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਸਿਹਤ ਬੀਮੇ ਦੀ ਪੇਸ਼ਕਸ਼ ਕਰਨ ਵਾਲਾ ਅਮਰੀਕਾ ਦਾ ਪਹਿਲਾ ਰਾਜ ਬਣ ਗਿਆ ਹੈ, ਸਾਲ 2024 ਚ’ 1 ਜਨਵਰੀ ਤੱਕ 26 ਤੋਂ 49 ਸਾਲ ਦੀ ਉਮਰ ਦੇ ਲਗਭਗ 700,000 ਲੋਕ ਇਸ ਯੋਜਨਾ ਦਾ ਲਾਭ ਲੈ ਸਕਣਗੇ। ਅਤੇ ਸਾਰੇ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਲਈ ਸਿਹਤ ਬੀਮਾ ਦੀ ਪੇਸ਼ਕਸ਼ ਕਰਨ ਵਾਲਾ ਇਹ … Read more

ਅਮਰੀਕਾ ਵਿੱਚ ਫਲਸਤੀਨ ਪੱਖੀ ਪ੍ਰਦਰਸ਼ਨ, ਨਿਊਯਾਰਕ ਅਤੇ ਲਾਸ ਏਂਜਲਸ ਵਿੱਚ ਹਵਾਈ ਅੱਡਿਆਂ ਵੱਲ ਜਾਣ ਵਾਲੀਆਂ ਸੜਕਾਂ ‘ਨੂੰ ਰੋਕ ਕੇ ਸੈਂਕੜੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ

ਨਿਊਯਾਰਕ, 28 ਦਸੰਬਰ(ਰਾਜ ਗੋਗਨਾ)- ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਅਮਰੀਕਾ ਵਿੱਚ ਫਲਸਤੀਨ ਦੇ ਸਮਰਥਕ ਹੰਗਾਮਾ ਕਰ ਰਹੇ ਹਨ। ਫਲਸਤੀਨੀ ਸਮਰਥਕਾਂ ਨੇ ਬੀਤੇਂ ਦਿਨ ਬੁੱਧਵਾਰ ਨੂੰ ਇਕ ਵਾਰ ਫਿਰ ਗਾਜ਼ਾ ‘ਤੇ ਇਜ਼ਰਾਈਲੀ ਹਮਲੇ ਦਾ ਵਿਰੋਧ ਕੀਤਾ, ਜਿਸ ਨਾਲ ਨਿਊਯਾਰਕ ਅਤੇ ਲਾਸ ਏਂਜਲਸ ਦੇ ਹਵਾਈ ਅੱਡਿਆਂ ਵੱਲ ਜਾਣ ਵਾਲੀਆਂ ਸੜਕਾਂ ਨੂੰ ਰੋਕ ਕੇ … Read more

ਅਮਰੀਕਾ ‘ਚ ਟਰੰਪ ਨੂੰ ਰਿਪਬਲਿਕਨ ਪਾਰਟੀ ਦੇ 61 ਫੀਸਦੀ ਵੋਟ ਮਿਲੇ ਹਨ, ਜਦਕਿ ਰੌਨ ਸੈਂਟੀਜ਼ ਅਤੇ ਨਿੱਕੀ ਹੈਲੀ ਨੂੰ ਸਿਰਫ 11 ਫੀਸਦੀ ਵੋਟ ਮਿਲੇ

ਵਾਸ਼ਿੰਗਟਨ, 13 ਦਸੰਬਰ (ਰਾਜ ਗੋਗਨਾ)—ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਲਈ ਪਾਰਟੀ ਦੀ ਅੰਦਰੂਨੀ ਚੋਣ ਵਿਚ 61 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ। ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਅੰਦਰੂਨੀ ਵਿਰੋਧੀ ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਅਤੇ ਦੱਖਣੀ ਕੈਰੋਲੀਨਾ ਦੀ ਸਾਬਕਾ ਭਾਰਤੀ ਮੂਲ ਦੀ ਪੰਜਾਬੀ ਗਵਰਨਰ ਨਿੱਕੀ ਹੇਲੀ, ਦੋਵਾਂ ਨੂੰ … Read more