August 4, 2026 5:45 am

ਇਰਾਨ ਦੇ ਕਰਮਾਨ ਸ਼ਹਿਰ ਵਿੱਚ ਹੋਏ ਦੋ ਧਮਾਕਿਆਂ ’ਚ 103 ਲੋਕਾਂ ਦੀ ਮੌਤ ਜਦੋਂ ਕਿ 188 ਲੋਕ ਜ਼ਖ਼ਮੀ

Share:

ਤਹਿਰਾਨ/ਦੁਬਈ, 3 ਜਨਵਰੀ/ਇਰਾਨ ਦੇ ਕਰਮਾਨ ਸ਼ਹਿਰ ਵਿੱਚ ਅੱਜ ਹੋਏ ਦੋ ਧਮਾਕਿਆਂ ’ਚ 103 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 188 ਲੋਕ ਜ਼ਖ਼ਮੀ ਹੋਏ ਹਨ। ਇਰਾਨ ਦੇ ਮੀਡੀਆ ਅਨੁਸਾਰ ਸਾਲ 2020 ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਜਨਰਲ ਕਾਸਿਮ ਸੁਲੇਮਾਨੀ ਦੀ ਬਰਸੀ ਮੌਕੇ ਕਰਵਾਏ ਗਏ ਸਮਾਗਮ ਵਿੱਚ ਇਹ ਧਮਾਕੇ ਹੋਏ ਹਨ। ਇਕ ਸੀਨੀਅਰ ਅਧਿਕਾਰੀ ਨੇ ਇਨ੍ਹਾਂ ਧਮਾਕਿਆਂ ਨੂੰ ਅਤਿਵਾਦੀ ਹਮਲਾ ਕਰਾਰ ਦਿੱਤਾ ਹੈ। -ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news