ਰਿਜ਼ੁਲ ਮੈਣੀ ਮਿਸ ਇੰਡੀਆ ਯੂਐਸਏ ਜਿਸ 2023 ਦਾ ਸੁੰਦਰਤਾ ਦਾ ਖ਼ਿਤਾਬ ਜਿੱਤਿਆ
ਨਿਊਯਾਰਕ,13 ਦਸੰਬਰ (ਰਾਜ ਗੋਗਨਾ)- ਬੀਤੇਂ ਦਿਨ ਭਾਰਤੀ ਮੂਲ ਦੀ ਰਿੁਜ਼ੁਲ ਮੈਣੀ ਜੋ ‘ਖੂਬਸੂਰਤੀ ਹੀ ਇਕ ਖੁਸ਼ੀ’ ਸੋਚਦੀ ਹੈ ਅਤੇ ਇਹ ਵੀ ਸੋਚਦੀ ਹੈ ਕਿ ‘ਖੁਸ਼ਹਾਲੀ ਸੁੰਦਰਤਾ ਹੈ। ਜਿਸ ਨੇ ਅਮਰੀਕਾ ਦੇ ਮਿਸ਼ੀਗਨ ਰਾਜ ਵਿੱਚ ਇੱਕ ਮੈਡੀਕਲ ਦੀ ਵਿਦਿਆਰਥਣ ਹੈ। ਇਸ ਭਾਰਤੀ-ਅਮਰੀਕੀ ਵਿਦਿਆਰਥਣ ਨੇ ਜਿੱਤਿਆ ‘ਮਿਸ ਇੰਡੀਆ ਯੂਐਸਏ 2023’ ਦਾ ਤਾਜ ‘ਮਿਸ ਇੰਡੀਆ ਯੂਐਸਏ’ 2023ਦਾ ਖਿਤਾਬ … Read more