
ਭਾਰਤ-ਅਮਰੀਕਾ ‘ਟੂ ਪਲੱਸ ਟੂ’ ਗੱਲਬਾਤ: ਐਂਟੋਨੀ ਬਲਿੰਕਨ ਅਤੇ ਲੋਇਡ ਆਸਟਿਨ ਇਸ ਮਹੀਨੇ ਭਾਰਤ ਆਉਣਗੇ, ਵਿਦੇਸ਼ ਅਤੇ ਰੱਖਿਆ ਮੰਤਰੀਆਂ ਨਾਲ ਮੁਲਾਕਾਤ ਕਰਨਗੇ
ਵਾਸ਼ਿੰਗਟਨ, 4 ਨਵੰਬਰ (ਰਾਜ ਗੋਗਨਾ)-ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੋਇਡ ਆਸਟਿਨ ਇਸ ਮਹੀਨੇ ਨਵੀਂ ਦਿੱਲੀ ਵਿੱਚ ਆਪਣੇ ਭਾਰਤੀ ਹਮਰੁਤਬਾ ਵਿਦੇਸ਼ ਮੰਤਰੀ ਐਸ









