ਮੁਲਕ ਮੇਰੇ ਵਿਚ ਧਰਮ ਬੜੇ ਨੇ

ਮੁਲਕ ਮੇਰੇ ਵਿਚ ਧਰਮ ਬੜੇ ਨੇ, ਵਹਿਮ ਬੜੇ ਨੇ ਭਰਮ ਬੜੇ ਨੇ, ਬਾਬੇ ਬਹਿ ਕੇ ਧੂਣਾ ਕਰਦੇ, ਕੁੱਜਿਆਂ ਵਿਚ ਕਈ ਟੂਣਾ ਕਰਦੇ.. ਵਿਆਹ ਜਾਂ ਤਲਾਕ ਨੀ ਹੁੰਦਾ, ਮੰਤਰ ਜਪੋ ਜੇ ਜਵਾਕ ਨੀ ਹੁੰਦਾ, ਮੰਦਰ ਟੱਲ ਖੜਕਾ ਕੇ ਜਾਇਓ, ਜੁੱਤੀ ਉੱਤੇ ਨਾ ਜੁੱਤੀ ਚੜ੍ਹਾਇਓ… ਗੰਢਾਂ ਮਾਰ ਕੇ ਰੱਖੇ ਧਾਗੇ, ਭੂਤ ਪ੍ਰੇਤ ਨਾ ਆਵੇ ਲਾਗੇ, ਸੁੱਖਾਂ ਸੁੱਖ … Read more