
ਅਮਰੀਕਾ ਵਿੱਚ ਭਾਰਤੀਆ ਨੇ ਹੀ ਇੱਕ ਭਾਰਤੀ ਵਿਦਿਆਰਥਣ ਨੂੰ ਪਸ਼ੂਆਂ ਦੀ ਤਰਾਂ 7 ਮਹੀਨੇ ਤੱਕ ਕੁੱਟਿਆ,ਤਿੰਨ ਘਰਾਂ ‘ਚ ਕਰਵਾਉਂਦੇ ਸੀ ਕੰਮ ਅਤੇ ਬੇਸਮੈਂਟ ‘ਚ ਬੰਦੀ ਬਣਾ ਕੇ ਰੱਖਦੇ ਸੀ
ਨਿਊਯਾਰਕ, 2 ਦਸੰਬਰ (ਰਾਜ ਗੋਗਨਾ)- ਇਕ ਸਾਲ ਪਹਿਲਾਂ ਅਮਰੀਕਾ ਗਈ ਇਕ 20 ਸਾਲਾ ਦੀ ਭਾਰਤੀ ਵਿਦਿਆਰਥਣ ਦੇ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ









