July 15, 2026 8:03 pm

Category: ਖਬਰਾਂ ਪੰਜਾਬ ਤੋਂ
ਖਬਰਾਂ ਪੰਜਾਬ ਤੋਂ

ਜੇਕਰ ਬਾਬਾ ਸਾਹਿਬ ਅੰਬੇਡਕਰ ਭਾਰਤ ਵਿੱਚ ਜਨਮ ਨਾਂ ਲੈਂਦੇ ਤਾਂ ਇਸ ਦੇਸ਼ ਦੇ ਐਸਸੀ ਅੱਜ ਵੀ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੇ :  ਖੋਸਲਾ 

ਹੁਸ਼ਿਆਰਪੁਰ 18 ਅਪ੍ਰੈਲ ( ਤਰਸੇਮ ਦੀਵਾਨਾ ) ਪੂਰੇ ਭਾਰਤ ਦੇਸ਼ ਵਿੱਚ 14 ਅਪ੍ਰੈਲ ਨੂੰ ਯੁੱਗ ਪੁਰਸ਼ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ

Read More »
ਖਬਰਾਂ ਪੰਜਾਬ ਤੋਂ

ਬੀਕੇਯੂ ਉਗਰਾਹਾਂ ਦੇ ਹਜ਼ਾਰਾਂ ਕਿਸਾਨਾਂ ਨੇ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ 12 ਤੋਂ 4 ਵਜੇ ਤੱਕ ਕੀਤੀਆਂ ਰੇਲਾਂ ਜਾਮ

ਦਲਜੀਤ ਕੌਰ/ਚੰਡੀਗੜ੍ਹ, 18 ਅਪ੍ਰੈਲ, 2023: ਕੌਮੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰੀ ਮੀਂਹ/ਤੂਫ਼ਾਨ/ਗੜੇਮਾਰੀ ਨਾਲ਼ ਹੋਈ ਫ਼ਸਲੀ ਤੇ ਜਾਇਦਾਦ ਦੀ ਤਬਾਹੀ ਦਾ ਪੂਰਾ ਮੁਆਵਜ਼ਾ ਦੇਣ

Read More »
ਖਬਰਾਂ ਪੰਜਾਬ ਤੋਂ

ਦੁਆਬਾ ਯੂਥ ਕਲੱਬ ਰਜਿ. ਵੱਲੋਂ  ਅਜਵਿੰਦਰ ਸਿੰਘ  ਯਾਦ ਵਿੱਚ ਸਟੇਟ ਪੱਧਰ ਦਾ ਦੂਸਰਾ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ।

ਹੁਸ਼ਿਆਰਪੁਰ 18 ਅਪ੍ਰੈਲ ( ਤਰਸੇਮ ਦੀਵਾਨਾ ) ਦੁਆਬਾ ਯੂਥ ਕਲੱਬ ਰਜਿ. ਹੁਸ਼ਿਆਰਪੁਰ ਵੱਲੋਂ  ਅਜਵਿੰਦਰ ਸਿੰਘ  ਯਾਦ ਵਿੱਚ ਸਟੇਟ ਪੱਧਰ ਦਾ ਦੂਸਰਾ ਸੁੰਦਰ ਦਸਤਾਰ ਸਜਾਉਣ ਮੁਕਾਬਲਾ

Read More »
ਖਬਰਾਂ ਪੰਜਾਬ ਤੋਂ

ਸੰਗਰੂਰ ਜ਼ਿਲ੍ਹੇ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਨਿਰਵਿਘਨ ਜਾਰੀ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ

ਦਲਜੀਤ ਕੌਰ/ਸੰਗਰੂਰ, 18 ਅਪ੍ਰੈਲ, 2023: ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਲਗਾਤਾਰ ਜਾਰੀ ਹੈ ਅਤੇ

Read More »
ਖਬਰਾਂ ਪੰਜਾਬ ਤੋਂ

ਬ੍ਰਹਮਗਿਆਨ ਦੀ ਪ੍ਰਾਪਤੀ ਨਾਲ, ਸਾਡੇ ਜੀਵਨ ਦਾ ਹਰ ਕਾਰਜ ਸਾਰਥਕ ਹੋ ਜਾਂਦਾ ਹੈ : ਸਤਿਗੁਰੂ ਮਾਤਾ ਸੁਦੀਕਸ਼ਾ ਜੀ

ਹੁਸ਼ਿਆਰਪੁਰ  18 ਅਪ੍ਰੈਲ, ( ਤਰਸੇਮ ਦੀਵਾਨਾ ) ‘ਬ੍ਰਹਮਗਿਆਨ ਦੀ ਪ੍ਰਾਪਤੀ ਨਾਲ, ਸਾਡੇ ਜੀਵਨ ਦਾ ਹਰ ਕਾਰਜ ਸਾਰਥਕ ਹੋ ਜਾਂਦਾ ਹੈ ਕਿਉਂਕਿ ਇਹ ਪਰਉਪਕਾਰ ਨਾਲ ਭਰਪੂਰ

Read More »
ਖਬਰਾਂ ਪੰਜਾਬ ਤੋਂ

ਸ਼ਾਂਤਾ ਜੌੜਾ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਸ਼ਖ਼ਸੀਅਤਾਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ 

ਦਲਜੀਤ ਕੌਰ/ਸੁਨਾਮ ਊਧਮ ਸਿੰਘ ਵਾਲਾ, 18 ਅਪ੍ਰੈਲ, 2023: ਆਪਣੇ ਧੀਆਂ ਤੇ ਪੁੱਤਰ ਨੂੰ ਸਮਾਜ ਵਿੱਚ ਬੁਲੰਦੀਆਂ ਉਤੇ ਪਹੁੰਚਾਉਣ ਦਾ ਸੁਪਨਾ ਸਾਕਾਰ ਕਰਨ ਲਈ ਆਪਣੇ ਜੀਵਨ

Read More »
ਖਬਰਾਂ ਪੰਜਾਬ ਤੋਂ

ਘਟ ਰਹੇ ਦਾਖਲਿਆਂ ਸਬੰਧੀ ਉੱਚ ਅਧਿਕਾਰੀ ਬੇਲੋੜੇ ਦਬਾਅ ਤੋਂ ਗੁਰੇਜ਼ ਕਰਨ : ਡੀ ਟੀ ਐੱਫ

ਦਲਜੀਤ ਕੌਰ/ਚੰਡੀਗੜ੍ਹ, 18 ਅਪ੍ਰੈਲ, 2023: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਘਟ ਰਹੇ ਦਾਖਲਿਆਂ ਬਾਰੇ ਸਿੱਖਿਆ ਵਿਭਾਗ ਦੁਆਰਾ ਅਧਿਆਪਕਾਂ ਉੱਤੇ ਬਣਾਏ ਜਾ ਰਹੇ ਮਾਨਸਿਕ ਦਬਾਅ ਦਾ

Read More »
ਖਬਰਾਂ ਪੰਜਾਬ ਤੋਂ

ਅੰਤਰਰਾਸ਼ਟਰੀ ਡਾਂਸ ਮੁਕਾਬਲੇ ਵਿੱਚ ਕ੍ਰਿਏਟਿਵ ਏਜ ਅਕੈਡਮੀ ਨੇ ਮਾਰੀ ਬਾਜੀ

ਫਗਵਾੜਾ (17 ਅਪ੍ਰੈਲ): ਪੌਪ ਡਾਂਸ ਸਟੂਡੀਓ ਹੋਰੀਜ਼ੋਨ,  ਰਸ਼ੀਆ ਅਤੇ ਫਿੱਟ ਆਲਵੇਜ਼ ਹਿੱਟ ਕਲੱਬ ਕਪੂਰਥਲਾ ਵਲੋਂ ਵਿਰਸਾ ਵਿਹਾਰ ਕਪੂਰਥਲਾ ਵਿਖੇ ਇੰਟਰਨੈਸ਼ਨਲ ਡਾਂਸ ਐਂਡ ਫੈਸ਼ਨ ਸ਼ੋਅ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਫਗਵਾੜਾ ਦੀ ਪ੍ਰਸਿੱਧ ਅਕੈਡਮੀ ਕ੍ਰੀਏਟਿਵ ਏਜ ਅਕੈਡਮੀ ਨੇ ਭਾਗ ਲਿਆ । ਇਸ ਮੁਕਾਬਲੇ ‘ਚ ਕ੍ਰਿਏਟਿਵ ਏਜ ਅਕੈਡਮੀ ਦੇ ਡਾਂਸ ਗਰੁੱਪ ਨੇ ਸੀਨੀਅਰ ਗਰੁੱਪ ‘ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਗਰੁੱਪ ਵਿੱਚ ਮੁਰਤਜ਼ਾ, ਵਿਸ਼ਾਲ, ਪ੍ਰਿੰਸ, ਅੰਸ਼ੁਮਨ, ਆਕਾਸ਼, ਸਾਗਿਰ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਸੋਲੋ ਡਾਂਸ ਮੁਕਾਬਲੇ ਵਿੱਚ  ਵਿਦਿਆਰਥਣ ਰਿਧਵਿਕ ਨੇ ਦੂਜਾ ਸਥਾਨ ਹਾਸਲ ਕੀਤਾ । ਮੈਡਮ ਸੁਸ਼ਮਾ ਨੂੰ ਪਰਫਾਰਮੈਂਸ ਆਫ ਦ ਡੇਅ ਅਵਾਰਡ ਮਿਲਿਆ | ਇਸੇ ਤਰ੍ਹਾਂ ਆਸ਼ੀਸ਼ ਦੁੱਗਲ, ਆਭਾ ਦੁੱਗਲ, ਕਾਰਤਿਕ ਚੌਹਾਨ ਨੇ ਵੀ ਆਪਣੀ ਅਦਾਕਾਰੀ ਨਾਲ ਖੂਬ ਤਾਰੀਫਾਂ ਹਾਸਲ ਕੀਤੀਆਂ। ਇਸ ਸਮਾਗਮ ਵਿੱਚ ਕ੍ਰਿਏਟਿਵ ਐੱਜ ਅਕੈਡਮੀ ਦੇ ਮੈਨੇਜਰ ਅਸ਼ੀਸ਼ ਗਾਂਧੀ ਅਤੇ ਕੋਰੀਓਗ੍ਰਾਫਰ ਪਵਨ ਗੈਸਟ ਆਫ ਆਨਰ ਵਜੋਂ ਮੌਜੂਦ ਰਹੇ।ਇਸ ਮੁਕਾਬਲੇ ਦੀ ਦੇਖ-ਰੇਖ ਰਸ਼ੀਆ ਤੋਂ ਆਏ ਮੈਡਮ ਯੂਲੀਆ, ਮੈਡਮ ਵਿਟਾਲਿਆ, ਭੁਵਨ ਰਾਏ ਅਤੇ ਮੈਡਮ ਹਰਪ੍ਰੀਤ ਕੌਰ ਨੇ ਕੀਤੀ। ਸੈਂਟਰ ਮੈਨੇਜਰ ਅਸ਼ੀਸ਼ ਗਾਂਧੀ ਨੇ ਸਮਾਗਮ ਦੇ ਪ੍ਰਬੰਧਕ ਪਾਂਡਵ ਰਾਏ ਜੀ ਅਤੇ ਜੱਸੀ ਕੈਰੋਂ ਜੀ ਨੂੰ ਇਸ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ।  ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੰਚ ਪ੍ਰਦਾਨ ਕਰਦੇ ਹਨ ਅਤੇ ਸਮੇਂ-ਸਮੇਂ ‘ਤੇ ਅਜਿਹੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ।  ਸੈਂਟਰ ਦੀ ਮੈਨੇਜਿੰਗ ਡਾਇਰੈਕਟਰ ਦੀਕਸ਼ਾ ਗਾਂਧੀ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਕ੍ਰਿਏਟਿਵ ਏਜ ਅਕੈਡਮੀ ਇਸ ਤਰ੍ਹਾਂ ਬੱਚਿਆਂ ਨੂੰ ਇੱਕ ਚੰਗੇ ਮੁਕਾਮ ਤਕ ਪਹੁੰਚਾਉਣ ਲਈ ਯਤਨਸ਼ੀਲ ਹੈ |  

Read More »
ਖਬਰਾਂ ਪੰਜਾਬ ਤੋਂ

ਸੰਘ ਪਰਿਵਾਰ, ਮੋਦੀ-ਸ਼ਾਹ ਸਰਕਾਰ ਦੇ ਫਿਰਕੂ-ਫਾਸ਼ੀ ਹਮਲਿਆਂ ਖਿਲਾਫ਼ ਘੋਲ ਪ੍ਰਚੰਡ ਕਰੋ: ਪਾਸਲਾ   

ਦਲਜੀਤ ਕੌਰ/ਚੰਡੀਗੜ੍ਹ, 17 ਅਪ੍ਰੈਲ, 2023: ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ-ਯੂਨਾਇਟਡ (ਐਮ.ਸੀ.ਪੀ.ਆਈ.-ਯੂ) ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਵੱਲੋਂ ‘ਬਾਬਾ ਮੱਖਣ ਸ਼ਾਹ ਲੁਬਾਣਾ ਭਵਨ’ ਚੰਡੀਗੜ੍ਹ ਵਿਖੇ

Read More »
ਖਬਰਾਂ ਪੰਜਾਬ ਤੋਂ

ਵਿਧਾਇਕ ਭਰਾਜ ਵੱਲੋ ਆਮ ਲੋਕਾਂ ਲਈ ਪੂਰਾ ਦਿਨ ਰੱਖਿਆ ਗਿਆ ਟੋਲ ਪਲਾਜ਼ਾ ਫਰੀ, ਕਿਹਾ ਕੌਮੀ ਮਾਰਗ ‘ਤੇ ਨਿਯਮਾਂ ਦੀ ਉਲੰਘਣਾ ਨਹੀ ਹੋਵੇਗੀ ਬਰਦਾਸ਼ਤ

ਦਲਜੀਤ ਕੌਰ/ਭਵਾਨੀਗੜ੍ਹ/ਸੰਗਰੂਰ, 17 ਅਪ੍ਰੈਲ, 2023: ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਕਰੀਬ ਦੋ ਹਫ਼ਤੇ ਪਹਿਲਾਂ ਉਨ੍ਹਾਂ ਨੇ ਪਟਿਆਲਾ-ਸੰਗਰੂਰ ਕੌਮੀ ਮਾਰਗ ’ਤੇ

Read More »