ਸੁਪਰ ਸਟਾਰ ਸ਼ਾਹਰੁਖ ਖਾਨ ਨਾਲ ਹਾਦਸਾ,ਸਟਾਰ ਦੇ ਅਮਰੀਕਾ ਵਿੱਚ ਨੱਕ ਦੀ ਸਰਜਰੀ ਤੋਂ ਬਾਅਦ ਪ੍ਰਸ਼ੰਸਕਾਂ ਨੇ ਚਿੰਤਾ ਪ੍ਰਗਟਾਈ 

ਨਿਊਯਾਰਕ , 4 ਜੁਲਾਈ (ਰਾਜ ਗੋਗਨਾ)—ਸੁਪਰਸਟਾਰ ਸ਼ਾਹਰੁਖ ਖਾਨ ਜੋ ਆਪਣੇ ਇਕ ਪ੍ਰੋਜੈਕਟ ਦੀ ਸ਼ੂਟਿੰਗ ਲਾਸ ਏਂਜਲਸ ਅਮਰੀਕਾ ‘ਚ ਕਰ ਰਹੇ ਸਨ।ਸੂਟਿੰਗ ਦੌਰਾਨ  ਅਭਿਨੇਤਾ ਸ਼ਾਹਰੁਖ ਖਾਨ ਨੂੰ ਆਪਣੇ ਨੱਕ ‘ਤੇ ਸੱਟ ਲੱਗਣ ਤੋਂ ਬਾਅਦ ਸਰਜਰੀ ਕਰਵਾਉਣੀ ਪਈ।ਸੁਪਰਸਟਾਰ ਸ਼ਾਹਰੁਖ ਖਾਨ ਨੇ ਅੱਜ ਮੰਗਲਵਾਰ ਨੂੰ ਸਵੇਰੇ ਸੈੱਟ ‘ਤੇ ਜ਼ਖਮੀ ਹੋਣ ਦੀਆਂ ਖਬਰਾਂ ਆਉਣ ਤੋਂ ਬਾਅਦ ਸਾਰਿਆਂ ਨੂੰ ਚਿੰਤਾ … Read more

ਪਣਡੁੱਬੀ ‘ਟਾਈਟਨ’ ਦੇ ਮਲਬੇ ’ਚੋਂ ਮਨੁੱਖੀ ਸਰੀਰ ਦੇ ਟੁਕੜੇ ਮਿਲੇ

ਪੋਰਟਲੈਂਡ (ਅਮਰੀਕਾ), 29 ਜੂਨ/ਪਣਡੁੱਬੀ ‘ਟਾਈਟਨ’ ਦੇ ਮਲਬੇ ਵਿੱਚੋਂ ਸੰਭਾਵਿਤ ਮਨੁੱਖੀ ਸਰੀਰ ਦੇ ਟੁਕੜੇ ਬਰਾਮਦ ਕਰ ਲਏ ਗਏ ਹਨ ਅਤੇ ਅਮਰੀਕੀ ਅਧਿਕਾਰੀ ਸਬੂਤਾਂ ਨੂੰ ਵਾਪਸ ਦੇਸ਼ ਲਿਆ ਰਹੇ ਹਨ। ਅਮਰੀਕੀ ਕੋਸਟ ਗਾਰਡ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਹਫਤੇ ‘ਟਾਈਟਨ’ ਜਹਾਜ਼ ਦਾ ਮਲਬਾ ਦੇਖਣ ਲਈ ਅਟਲਾਂਟਿਕ ਸਾਗਰ ਦੇ ਅੰਦਰ ਗਈ ‘ਟਾਈਟਨ’ ਪਣਡੁੱਬੀ ‘ਚ ਅਚਾਨਕ ਧਮਾਕਾ ਹੋ ਗਿਆ … Read more

ਨਿਊਯਾਰਕ ਵਿੱਚ 2 ਨਬਾਲਿਗ ਬੱਚਿਆਂ ਨੂੰ ਆਪਣੀ ਤੇਜ ਰਫਤਾਰ ਗੱਡੀ ਨਾਲ ਟੱਕਰ ਮਾਰ ਕੇ ਜਾਨੋ ਮਾਰਨ ਵਾਲੇ ਭਾਰਤੀ ਮੂਲ ਦਾ ਡਰਾਈਵਰ ਗ੍ਰਿਫਤਾਰ

ਨਿਊਯਾਰਕ, 28 ਜੂਨ (ਰਾਜ ਗੋਗਨਾ)-ਇੱਥੇ ਦੇ ਇੱਕ ਸਥਾਨਕ ਉਪਨਗਰ ਵਿੱਚ ਦੋ ਨਬਾਲਿਗ ਬੱਚਿਆ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਕਿ ਉਹਨਾਂ ਨੂੰ ਦੀ ਮੌਤ ਦੇ ਘਾਟ ਉਤਾਰਨ ਵਾਲੇ ਇਕ ਭਾਰਤੀ ਮੂਲ ਦੇ ਵਿਅਕਤੀ  ਦੇ ਵਿਰੁੱਧ ਦੌਸ਼ ਆਇਦ ਕਰਕੇ, ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ  ਹੈ। ਦੱਸਿਆ ਜਾਂਦਾ ਹੈ ਕਿ ਇਸ ਹੋਣ ਵਾਲੇ ਭਿਆਨਕ ਹਾਦਸੇ … Read more

ਮੋਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ-ਭਾਰਤੀ  ਸਿੱਖ ਅਤੇ ਸਿੱਖ ਸੇਵਾ ਫਾਊਡੇਸ਼ਨ ਅਮਰੀਕਾ ਦੀ ਲਟਕਦੀ ਮੰਗ ਨੂੰ ਪਿਆ ਬੂਰ ਜਲਦੀ ਹੀ ਵਾਸ਼ਿੰਗਟਨ (ਸਿਆਟਲ ) ਵਿੱਚ ਖੋਹਲੀ ਜਾਵੇਗੀ ਨਵੀ  ਭਾਰਤੀ ਅੰਬੈਂਸੀ – ਬਹਾਦਰ ਸਿੰਘ ਸੈਲਮ

ਵਾਸ਼ਿੰਗਟਨ,27 ਜੂਨ(ਰਾਜ ਗੋਗਨਾ )- ਬੀਤੇਂ ਦਿਨ  ਆਪਣੇ ਤਿੰਨ ਦਿਨਾਂ ਦੀ ਫੇਰੀ ਤੇ ਪਹੁੰਚੇ ਭਾਰਤ  ਦੇ ਪ੍ਰਧਾਨ  ਮੰਤਰੀ ਨਰਿੰਦਰ ਮੋਦੀ  ਵਲੋ ਅਮਰੀਕੀ- ਭਾਰਤੀ ਸਿੱਖ ਭਾਈਚਾਰੇ ਨਾਲ ਰੌਨਾਲਡ ਰੀਗਨ ਸੈਂਟਰ ਵਾਸ਼ਿੰਗਟਨ ਡੀਸੀ ਵਿਖੇਂ ਮੁਲਾਕਾਤ ਕੀਤੀ। ਅਤੇ ਸਿੱਖਾਂ ਵੱਲੋ ਜਿੰਨਾ  ਵਿੱਚ ਅੰਬੈਸੀ ਦੇ ਸੱਦੇ ਤੇ ਪਹੁੰਚੇ ਸਿੱਖ਼ਾਂ ਵਿੱਚੋ ਸਿੱਖ ਸੇਵਾ ਫਾਊਡੇਂਸ਼ਨ ਯੂਐਸਏ ਨਾਂ ਦੀ ਸੰਸਥਾ ਦੇ ਬਾਨੀ ਤੇ … Read more

ਮਿਸਰ ਫੇਰੀ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਤਿਹਾਸਕ 11ਵੀਂ ਸਦੀ ਦੀ ਅਲ-ਹਾਕਿਮ ਮਸਜਿਦ ਦਾ ਦੌਰਾ

ਕਾਹਿਰਾ, 25 ਜੂਨ/ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਿਸਰ ਫੇਰੀ ਦੇ ਦੂਜੇ ਦਿਨ ਅੱਜ ਕਾਹਿਰਾ ਵਿੱਚ ਮੁਲਕ ਦੀ 11ਵੀਂ ਸਦੀ ਦੀ ਅਲ-ਹਾਕਿਮ ਮਸਜਿਦ ਦਾ ਦੌਰਾ ਕੀਤਾ। ਇਸ ਮਸਜਿਦ ਨੂੰ ਭਾਰਤ ਦੇ ਦਾਊਦੀ ਬੋਹਰਾ ਭਾਈਚਾਰੇ ਦੀ ਮਦਦ ਨਾਲ ਪੁਨਰ ਸਥਾਪਿਤ ਕੀਤਾ ਗਿਆ ਹੈ। -ਪੀਟੀਆਈ

ਰੂਸ ਦੀ ਨਿੱਜੀ ਫ਼ੌਜ ਦੇ ਮੁਖੀ ਨੇ ਦੇਸ਼ ਦੇ ਅਹਿਮ ਸ਼ਹਿਰ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ

ਕੀਵ, 24 ਜੂਨ/ਰੂਸ ਦੇ ਰੱਖਿਆ ਮੰਤਰੀ ਨੂੰ ਬੇਦਖਲ ਕਰਨ ਲਈ ਹਥਿਆਰਬੰਦ ਵਿਦਰੋਹ ਦਾ ਸੱਦਾ ਦੇਣ ਵਾਲੀ ਵੈਗਨਰ ਪ੍ਰਾਈਵੇਟ ਫੌਜ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਨੇ ਅੱਜ  ਸਵੇਰੇ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਲੜਾਕੇ ਨੇ ਯੂਕਰੇਨ ਦੀ ਸਰਹੱਦ ਪਾਰ ਕਰਕੇ ਰੂਸ ਦੇ ਪ੍ਰਮੁੱਖ ਸ਼ਹਿਰ ਵਿਚ ਦਾਖਲ ਹੋ ਗਏ ਹਨ। ਪ੍ਰਿਗੋਜ਼ਿਨ ਨੇ  ਵੀਡੀਓ ਪੋਸਟ ਕੀਤਾ, ਜਿਸ … Read more

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਕੇ ਇਮੀਗ੍ਰੇਸ਼ਨ ਧੋਖਾਧੜੀ ਕਰਨ ਦੇ ਦੌਸ਼ ਹੇਠ ਭਾਰਤੀ ਮੂਲ ਦਾ ਠੱਗ ਏਜੰਟ ਬਿਜੇਸ਼ ਮਿਸਰਾ ਗ੍ਰਿਫਤਾਰ

ਟੌਰਾਂਟੋ, 24 ਜੂਨ (ਰਾਜ ਗੋਗਨਾ)-ਲੈਂਸਡਾਊਨ ਵਿੱਚ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਬਾਰਡਰ ਕਰਾਸਿੰਗ ਦਾ ਜੋ ਮੁੱਖ ਪ੍ਰਵੇਸ਼ ਦੁਆਰ ਹੈ ਜਿਥੇ  ਕੈਨੇਡੀਅਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਕ ਭਾਰਤੀ ਮੂਲ ਦੇ ਠੱਗ ਵਿਅਕਤੀ  ‘ਨੂੰ ਕੈਨੇਡਾ ਵਿੱਚ ਦਾਖਲ ਹੁੰਦੇ ਗ੍ਰਿਫਤਾਰ ਕੀਤਾ ਹੈ।ਜੋ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਫਰਜ਼ੀ ਯੂਨੀਵਰਸਿਟੀ ਦੇ ਸਵੀਕਾਰ ਪੱਤਰ ਜਾਰੀ ਕਰਨ ਅਤੇ ਹੋਰ ਇਮੀਗ੍ਰੇਸ਼ਨ ਨਾਲ ਸਬੰਧਤ … Read more

ਕੈਨੇਡਾ ‘ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਵੱਲੋਂ ਇਨਸਾਫ਼ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ 

ਦਲਜੀਤ ਕੌਰ/ਕੈਨੇਡਾ, 24 ਜੂਨ, 2023: ਕੈਨੇਡਾ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ਵਿੱਚ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਬੰਧਤ ਕੈਨੇਡੀਅਨ ਅਧਿਕਾਰੀਆਂ ਨਾਲ ਸੰਪਰਕ ਕਰਕੇ ਪ੍ਰਭਾਵਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਕਾਲਤ … Read more

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਸਟ ਲੇਡੀ ਜਿਲ ਬਿਡੇਨ ਨੂੰ 7.5-ਕੈਰੇਟ ਦਾ ਗ੍ਰੀਨ ਡਾਇਮੰਡ, ਜੋ ਬਿਡੇਨ ਨੂੰ ਤੋਹਫੇ ਵਜੋ ਚੰਦਨ ਦਾ ਡੱਬਾ ਤੋਹਫੇ ਵਜੋ ਦਿੱਤਾ

ਵਾਸ਼ਿੰਗਟਨ,22 ਜੂਨ (ਰਾਜ ਗੋਗਨਾ )- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਫਸਟ ਲੇਡੀ ਜਿਲ ਬਿਡੇਨ ਨੂੰ ਵਿਸ਼ੇਸ਼ ਤੋਹਫ਼ੇ ਭੇਟ ਕੀਤੇ ਕਿਉਂਕਿ ਬਿਡੇਨ ਨੇ ਵ੍ਹਾਈਟ ਹਾਊਸ ਵਿੱਚ ਇੱਕ ਨਿੱਜੀ ਰਾਤ ਦੇ ਖਾਣੇ ਲਈ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਤੋਹਫੇ ਵਿੱਚ … Read more

ਸਾਜਿਦ ਮੀਰ ਨੂੰ ਕੌਮਾਂਤਰੀ ਅਤਿਵਾਦੀ ਐਲਾਨਣ ਦੇ ਮਤੇ ਦਾ ਚੀਨ ਵੱਲੋਂ ਵਿਰੋਧ

ਸੰਯੁਕਤ ਰਾਸ਼ਟਰ, 20 ਜੂਨ/ਚੀਨ ਨੇ ਅੱਜ 26/11 ਦੇ ਮੁੰਬਈ ਹਮਲਿਆਂ ’ਚ ਸ਼ਮੂਲੀਅਤ ਲਈ ਲੋੜੀਂਦੇ ਲਸ਼ਕਰ-ਏ-ਤਇਬਾ ਦੇ ਅਤਿਵਾਦੀ ਸਾਜਿਦ ਮੀਰ ਨੂੰ ‘ਕੌਮਾਂਤਰੀ ਦਹਿਸ਼ਤਗਰਦ’ ਐਲਾਨਣ ਦੇ ਸੰਯੁਕਤ ਰਾਸ਼ਟਰ ’ਚ ਪੇਸ਼ ਕੀਤੇ ਗਏ ਭਾਰਤ ਤੇ ਅਮਰੀਕਾ ਦੇ ਪ੍ਰਸਤਾਵ ਵਿਚ ਅੜਿੱਕਾ ਖੜ੍ਹਾ ਕੀਤਾ ਹੈ। ਪੇਈਚਿੰਗ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਪੇਈਚਿੰਗ ਨੇ ਭਾਰਤ ਤੇ ਅਮਰੀਕਾ ਵੱਲੋਂ ਪੇਸ਼ ਕੀਤੀ … Read more