ਉੱਤਰੀ ਇੰਗਲੈਂਡ ਦੇ ਲੀਡਸ ’ਚ ਸਿੱਖਾਂ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਮਗਰੋਂ ਬ੍ਰਿਟੇਨ ਪੁਲੀਸ ਵੱਲੋਂ ਜਾਂਚ ਸ਼ੁਰੂ

ਲੰਡਨ, 21 ਜੁਲਾਈ/ਉੱਤਰੀ ਇੰਗਲੈਂਡ ਦੇ ਲੀਡਸ ’ਚ ਸਿੱਖਾਂ ਦੇ ਇੱਕ ਪਵਿੱਤਰ ਗ੍ਰੰਥ ਦੇ ਕੁਝ ਅੰਗ ਮਿਲਣ ਦੇ ਮਾਮਲੇ ਵਿੱਚ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਸਟ ਯੌਰਕਸ਼ਾਇਰ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਨੂੰ ਇੱਕ ਸਿੱਖ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਹ ਘਟਨਾ 12 ਜੁਲਾਈ ਨੂੰ ਹੈਡਿੰਗਲੇਅ ਇਲਾਕੇ ’ਚ ਵਾਪਰੀ ਸੀ। ਪਹਿਲਾਂ … Read more

ਕੈਨੇਡਾ ਵਿੱਚ 9 ਮਿਲੀਅਨ ਡਾਲਰ ਦੀਆਂ ਕਾਰਾਂ ਚੌਰੀ ਕਰਨ ਦੇ ਦੌਸ਼ ਵਿੱਚ 15 ਪੰਜਾਬੀ ਗ੍ਰਿਫਤਾਰ . ਪੀਆਰਪੀ ਜੁਆਇੰਟ ਫੋਰਸ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਛਾਪੇਮਾਰੀ ਦੌਰਾਨ ਕਾਰਗੋ ਚੌਰੀ ਦੀ ਰਿਕਵਰੀ

ਟੌਰਾਂਟੋ, 20 ਜੁਲਾਈ (ਰਾਜ ਗੋਗਨਾ )- ਲੰਘੇ ਮਾਰਚ ਮਹੀਨੇ ਵਿੱਚ, ਪੀਲ ਵਿੱਚ ਅਤੇ ਪੂਰੇ ਗ੍ਰੇਟਰ ਟੋਰਾਂਟੋ ਦੇ ਖੇਤਰ ਵਿੱਚ ਟਰੈਕਟਰ ਟ੍ਰੇਲਰ ਅਤੇ ਹੋਰ ਮਾਲ ਦੀ ਵੱਡੀ ਚੋਰੀ ਦੀ ਇੱਕ ਵਿਸ਼ਾਲ ਲੜੀ ਦੇ ਤਹਿਤ ਪੀਆਰਪੀ ਜੁਆਇੰਟ ਫੋਰਸ ਦੇ ਵੱਲੋ ਜਾਂਚ ਕਰਨ ਲਈ ਇੱਕ ਸਾਂਝੀ ਟਾਸਕ ਫੋਰਸ ਬਣਾਈ ਗਈ ਸੀ। ਇਹ ਪ੍ਰੋਜੈਕਟ ‘ਬਿਗ ਰਿਗ‘ ਦੀ ਜਾਂਚ ਦੇ … Read more

ਕੈਨੇਡਾ ਦੇ ਬਰੈਂਪਟਨ ‘ਚ ਭਗਵਦ ਗੀਤਾ ਪਾਰਕ ‘ਚ ਸਾਈਨ ਬੋਰਡ ਦੀ ਭੰਨਤੋੜ, ਸ਼ੱਕ ਦੀ ਸੂਈ ਖਾਲਿਸਤਾਨੀਆਂ ਵੱਲ

ਬਰੈਂਪਟਨ, 15 ਜੁਲਾਈ 2023, ਸ਼ਨੀਵਾਰ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਬਰੈਂਪਟਨ ਵਿੱਚ ਭਗਵਦ ਗੀਤਾ ਪਾਰਕ ਵਿੱਚ ਇੱਕ ਸਾਈਨ ਬੋਰਡ ਦੀ ਭੰਨਤੋੜ ਕੀਤੀ ਗਈ ਹੈ। ਇਸ ਭੰਨਤੋੜ ਲਈ ਖ਼ਾਲਿਸਤਾਨੀਆਂ ਵੱਲ ਸ਼ੱਕ ਜ਼ਾਹਰ ਕੀਤਾ ਗਿਆ ਹੈ।ਸਾਈਨ ਬੋਰਡ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ੍ਰਾਫਿਟੀ ਵੀ ਬਣਾਈ ਗਈ ਸੀ, ਜਿਸ ਦੀ ਭੰਨਤੋੜ ਕੀਤੀ ਗਈ ਸੀ। ਹਾਲਾਂਕਿ … Read more

ਸਿੱਖਸ ਆਫ਼ ਅਮੇਰਿਕਾ  ਨੇ ਪੰਜਾਬ ਦੇ ਹੜ੍ਹ ਤੋਂ ਪ੍ਰਭਾਵਿਤ ਖੇਤਰਾਂ ਮੋਹਾਲੀ, ਬਿਆਸ, ਫਿਰੋਜ਼ਪੁਰ ਅਤੇ ਡੇਰਾਬੱਸੀ ’ਚ ਵੰਡਿਆ ਰਾਸ਼ਨ

ਵਾਸ਼ਿੰਗਟਨ, 16 ਜੁਲਾਈ  (ਰਾਜ ਗੋਗਨਾ )- ਬੀਤੇਂ ਦਿਨ  ਪੰਜਾਬ ਦੇ ਕਈ ਇਲਾਕੇ ਇਨੀਂ ਦਿਨੀਂ ਹੜਾਂ ਦੀ ਮਾਰ ਹੇਠ ਹਨ ਅਤੇ ਪੀੜਤ ਲੋਕਾਂ ਦੀ ਜ਼ਿੰਦਗੀ ਬਹੁਤ ਹੀ ਔਖੇ ਸਮੇਂ ’ਚੋਂ ਲੰਘ ਰਹੀ ਹੈ। ਇਸਦੇ ਚੱਲਦਿਆਂ ਹਮੇਸ਼ਾ ਦੀ ਤਰਾਂ ਸੇਵਾ ਦਾ ਝੰਡਾ ਬੁਲੰਦ ਕਰਨ ਵਾਲੀ ਸਮਾਜ ਸੇਵੀ ਅੰਤਰਰਾਸ਼ਟਰੀ ਸੰਸਥਾ ਸਿੱਖਸ ਆਫ ਅਮੈਰਿਕਾ ਨੇ ਪੰਜਾਬ ਦੇ ਵੱਖ-ਵੱਖ ਹੜ … Read more

ਅਮਰੀਕਾ ਦੇ ਨਿਊ ਮੈਕਸੀਕੋ ਰਾਜ ਦੀ 20 ਸਾਲਾ ਨਾਮੀਂ ਫੁੱਟਬਾਲ ਖਿਡਾਰਨ ਆਪਣੇ ਘਰ ਵਿੱਚ ਮ੍ਰਿਤਕ ਮਿਲੀ

ਨਿਊਯਾਰਕ , 14 ਜੁਲਾਈ (ਰਾਜ ਗੋਗਨਾ)-ਬੇਕਰਸਫੀਲਡ, ਕੈਲੀਫੋਰਨੀਆ ਦੀ ਇੱਕ ਨਾਮੀਂ  ਫੁੱਟਬਾਲ ਖਿਡਾਰਣ ਜੂਨੀਅਰ ਜਿਸ ਦਾ ਨਾਂ ਥਾਲੀਆ ਚਾਵੇਰੀਆ, ਸੀ ਘਰ ਵਿੱਚ ਮ੍ਰਿਤਕ ਪਾਈ ਗਈ। ਪੁਲਿਸ ਦਾ ਕਹਿਣਾ ਹੈ ਕਿ ਖੁਦਕੁਸ਼ੀ ਦਾ ਸ਼ੱਕ ਨਹੀਂ ਹੈ।ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੇ ਅਨੁਸਾਰ, ਨਿਊ ਮੈਕਸੀਕੋ ਸਟੇਟ ਡਿਫੈਂਡਰ ਥਾਲੀਆ ਚਾਵੇਰੀਆ ਦੀ ਬੀਤੇਂ ਦਿਨ ਅਚਾਨਕ ਮੌਤ ਹੋ ਗਈ।ਜੋ ਇੱਕ 20 ਸਾਲਾ … Read more

ਸਿੱਖਸ ਆਫ ਅਮੈਰਿਕਾ ਨੇ ਭਾਰਤ ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਦਾ ਕੀਤਾ ਸਨਮਾਨ  

ਵਾਸ਼ਿੰਗਟਨ, 11 ਜੁਲਾਈ (ਰਾਜ ਗੋਗਨਾ )- ਭਾਰਤੀ ਭਾਈਚਾਰੇ ਦੀਆਂ ਸੰਸਥਾਵਾਂ ਵਲੋਂ ਬੀਤੇ ਦਿਨੀਂ ਅਮਰੀਕਾ ਦੇ ਸੂਬੇ ਵਰਜ਼ੀਨੀਆਂ ਦੇ ਸ਼ਹਿਰ ਚੈਂਟਲੀ ਵਿਖੇਂ ਦਿ ਬੈਲੇਵਿਊ ਕਾਨਫਰੰਸ ਐਂਡ ਈਵੈਂਟ ਸੈਂਟਰ’ ਵਿੱਚ ਭਾਰਤ ਦੇ ਸਾਬਕਾ ਉੱਪ-ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਦੇ ਸਨਮਾਨ ’ਚ ਇਕ ਉੱਚ ਪੱਧਰੀ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਮੌਕੇ ਸਿੱਖਸ ਆਫ ਅਮਰੀਕਾ ਦਾ ਉੱਚ … Read more

ਕੈਲੀਫੋਰਨੀਆ ਸੂਬਾ ਅਮਰੀਕਾ ਦਾ ਪਹਿਲਾ ਸਟੇਟ ਬਣਿਆਂ ਜਿਸ ਵਿੱਚ ਜਾਤੀ ਵਿਤਕਰੇ ਦਾ ਵਿਰੋਧੀ ਬਿੱਲ ਐਸਬੀ- 403 ਹੋਇਆ ਪਾਸ

ਨਿਊਯਾਰਕ/ ਟੌਰਾਂਟੋ , 6 ਜੁਲਾਈ (ਰਾਜ ਗੋਗਨਾ/ ਕੁਲਤਰਨ ਪਧਿਆਣਾ)-ਕੈਲੀਫੋਰਨੀਆ ਸੂਬਾ ਜੋ ਅਮਰੀਕਾ ਦਾ ਪਹਿਲਾ  ਸੂਬਾ ਬਣਿਆ ਹੈ ਜਿਥੇ ਜਾਤੀ ਵਿਤਕਰੇ ਦਾ ਵਿਰੋਧੀ ਬਿੱਲ ਐਸਬੀ – 403 ਪਾਸ ਹੋਇਆ ਹੈ ਅਮਰੀਕਾ ਦੇ ਸਭ ਤੋ ਅਮੀਰ  ਸੂਬੇ ਕੈਲੀਫੋਰਨੀਆ ਵਿੱ ਚ ਜਾਤੀ ਵਿਤਕਰੇ ਵਿਰੁੱਧ ਬਿੱਲ ਐਸਬੀ- 403 ਪਾਸ ਹੋ ਗਿਆ ਹੈ ਜੋ ਕਿ ਅਫਗਾਨ-ਅਮਰੀਕਨ ਮੂਲ ਦੀ ਫਰੀਮਾਂਟ ਕੈਲੀਫੋਰਨੀਆ … Read more

ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਇਕ ਭਾਰਤੀ ਅਮਰੀਕੀ ਸਟੋਰ ਕਲਰਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ

ਨਿੳੂਯਾਰਕ  , 6 ਜੁਲਾੲੀ  ਰਾਜ ਗੋਗਨਾ )-ਬੀਤੇਂ ਦਿਨ ਅਮਰੀਕਾ ਦੇ ਸੂਬੇ ਜਾਰਜੀਆ ਵਿੱਚ ਇੱਕ ਭਾਰਤੀ ਅਮਰੀਕੀ ਸਟੋਰ ਕਲਰਕ ਦੀ ਦੋ ਲੁਟੇਰਿਆਂ ਨੇ  ਜੋ ਲੁੱਟ ਦੀ ਨੀਯਤ ਨਾਲ ਦਾਖਲ ਹੋਏ ਸਨ ਉਹਨਾਂ ਵੱਲੋ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਮਾਰਨ।ਵਾਲਿਆ ਦੀ ਉਮਰ  15 ​​ਸਾਲਾਂ ਦੇ ਕਰੀਬ ਹੈ।ਉਹਨਾਂ ਦੁਆਰਾ ਗੋਲੀ ਲੱਗਣ ਤੋਂ ਬਾਅਦ ਮੌਕੇ ਮਨਦੀਪ … Read more

ਵ੍ਹਾਈਟ ਹਾਊਸ ਵਿੱਚ ਫੌਜੀ ਪਰਿਵਾਰਾਂ, ਸੰਗੀਤ, ਅਤੇ  ਆਤਿਸ਼ਬਾਜ਼ੀ ਨਾਲ ਸੁਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ  ਮਨਾਇਆ ਗਿਆ

ਵਾਸ਼ਿੰਗਟਨ, 5 ਜੁਲਾਈ (ਰਾਜ ਗੋਗਨਾ)-ਰਾਸ਼ਟਰਪਤੀ ਜੋਅ ਬਿਡੇਨ ਅਤੇ ਪਹਿਲੀ ਮਹਿਲਾ ਜਿਲ ਬਿਡੇਨ ਨੇ ਮੰਗਲਵਾਰ ਸ਼ਾਮ ਨੂੰ ਵਾਈਟ ਹਾਊਸ ਵਾਸ਼ਿੰਗਟਨ ਡੀ.ਸੀ ਵਿਖੇ ਫੌਜੀ ਪਰਿਵਾਰਾਂ ਦੀ ਮੇਜ਼ਬਾਨੀ ਕਰਕੇ ਰਾਜਧਾਨੀ ਵਾਸ਼ਿੰਗਟਨ ਡੀ•ਸੀ ਵਿਖੇਂ   ਸੁਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ, ਜਿਸ ਵਿੱਚ ਲਾਈਵ ਸੰਗੀਤ ਦੇ ਨਾਲ ਨਾਲ ਆਤਿਸ਼ਬਾਜ਼ੀ ਵੀ ਕੀਤੀ ਗਈ ਜੋ ਇੱਕ ਸ਼ਾਨਦਾਰ ਦੇਖਣਯੋਗ ਪ੍ਰਦਰਸ਼ਨੀ ਸੀ।ਇਹ ਸਮਾਗਮ … Read more

ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦੇਣ ਵਾਲੇ ਪੋਸਟਰਾਂ ਕਾਰਨ ਕੈਨੇਡੀਅਨ ਹਾਈ ਕਮਿਸ਼ਨਰ ਤਲਬ

ਨਵੀਂ ਦਿੱਲੀ, 4 ਜੁਲਾਈ/ਭਾਰਤ ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦੇਣ ਵਾਲੇ ਪੋਸਟਰਾਂ ਸਮੇਤ ਪ੍ਰਚਾਰ ਸਮੱਗਰੀ ਕਾਰਨ ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ ਅਤੇ ਜਸਟਿਨ ਟਰੂਡੋ ਸਰਕਾਰ ਨੂੰ ਨੋਟਿਸ ਭੇਜਿਆ ਹੈ। ਸੂਤਰਾਂ ਮੁਤਾਬਕ ਭਾਰਤ ਨੇ ਸੋਮਵਾਰ ਨੂੰ 8 ਜੁਲਾਈ ਨੂੰ ਹੋਣ ਵਾਲੀ ਖਾਲਿਸਤਾਨ ਪੱਖੀ ਰੈਲੀ ਦੀ ਜਾਣਕਾਰੀ ਦੇ ਨਾਲ ਕੈਨੇਡਾ … Read more