ਕੈਨੇਡਾ ਦੇ ਸ਼ਹਿਰ ਸਰੀ ਵਿੱਚ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ

ਬਰੈਂਪਟਨ, 19 ਜੂਨ (ਰਾਜ ਗੋਗਨਾ)- ਕੈਨੇਡਾ ਸਥਿੱਤ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੀ ਬ੍ਰਿਟਿਸ਼ ਕੋਲੰਬੀਆ ਸੂਬੇ ਪੰਜਾਬੀਆਂ  ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ ਸ਼ਹਿਰ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ।ਉਹ ਸਰੀ ਕੈਨੇਡਾ  ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ … Read more

ਇਟਲੀ ਚੋ ਯੂਰਪ ਕਬੱਡੀ ਚੈਂਪੀਅਨਸ਼ਿਪ 9 ਜੁਲਾਈ ਅਹੁਦੇਦਾਰਾਂ ਦੀ ਭਾਰੀ ਇਕੱਤਤਰਤਾ

ਮਿਲਾਨ ਇਟਲੀ, 17 ਜੂਨ (ਸਾਬੀ ਚੀਨੀਆ) ਇਟਾਲੀਅਨ ਕਬੱਡੀ ਐਸੋਸ਼ੀਏਸ਼ਨ ਇਟਲੀ ਵੱਲੋਂ ਪਿਛਲੇ ਸਾਲ ਕਰਵਾਈ  ਯੁਰਪੀ ਕਬੱਡੀ ਚੈਪੀਅਨਸ਼ਿਪ ਦੀ ਸਫਲਤਾ ਤੋਂ ਬਾਅਦ ਕਬੱਡੀ ਪ੍ਰੇਮੀਆਂ ਦੀ ਮੰਗ ਤੇ 9 ਜੁਲਾਈ ਨੂੰ ਬੈਰਗਾਮੋਂ ਜਿਲੇ ਦੇ ਵਰਦੇਲੋ ਵਿੱਚ ਓਪਨ ਕਬੱਡੀ ਚੈਂਪੀਅਨਸ਼ਿਪ ਕਰਵਾਉਣ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ । ਜਿਸ ਦੀਆ ਚੱਲ ਰਹੀਆਂ ਤਿਆਰੀਆਂ ਨੂੰ ਸਬੰਧੀ ਇਟਾਲੀਅਨ ਕਬੱਡੀ ਐਸੋਸ਼ੀਏਸ਼ਨ ਦੇ … Read more

ਅੰਤਰਰਾਸ਼ਟਰੀ ਯੋਗ ਦਿਵਸ 2023 ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਨੂੰ ਸੰਯੁਕਤ ਰਾਸ਼ਟਰ ਸਕੱਤਰੇਤ ਵਿੱਚ ਯੋਗਾ ਸੈਸ਼ਨ ਦੀ ਅਗਵਾਈ ਕਰਨਗੇ

ਨਿਊਯਾਰਕ ,18 ਜੂਨ (ਰਾਜ ਗੋਗਨਾ )-ਭਾਰਤ ਵਿੱਚ ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਕੋਆਰਡੀਨੇਟਰ ਸ਼ੋਂਬੀ ਸ਼ਾਰਪ ਨੇ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਸਕੱਤਰੇਤ ਵਿੱਚ ਯੋਗਾ ਸੈਸ਼ਨ ਦੀ ਅਗਵਾਈ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ 21 ਜੂਨ ਨੂੰ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗਾ ਸੈਸ਼ਨ ਦੀ ਅਗਵਾਈ ਕਰਨਗੇ।ਨਿਊਯਾਰਕ ਵਿੱਚ … Read more

ਕੌਮੀ ਜਾਂਚ ਏਜੰਸੀ (ਐੱਨਆਈਏ) ਕੈਨੇਡਾ ਅਤੇ ਅਮਰੀਕਾ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਹਮਲਿਆਂ ਦੀ ਜਾਂਚ ਕਰੇਗੀ

ਨਵੀਂ ਦਿੱਲੀ, 17 ਜੂਨ/ਦਿੱਲੀ ਪੁਲੀਸ ਦੇ ਸੂਤਰਾਂ ਅਨੁਸਾਰ ਕੌਮੀ ਜਾਂਚ ਏਜੰਸੀ (ਐੱਨਆਈਏ) ਕੈਨੇਡਾ ਅਤੇ ਅਮਰੀਕਾ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਹਮਲਿਆਂ ਦੀ ਜਾਂਚ ਕਰੇਗੀ। ਕੈਨੇਡਾ ਅਤੇ ਸਾਂ ਫਰਾਂਸਿਸਕੋ (ਯੂਐੱਸ) ਵਿੱਚ ਮਾਰਚ 2023 ਵਿੱਚ ਹੋਏ ਹਮਲੇ ਦੇ ਸਬੰਧ ਵਿੱਚ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਤਹਿਤ ਐੱਫਆਈਆਰ … Read more

ਅਮਰੀਕਾ ਦੀ ਓਲੰਪਿਕ ਚੈਂਪੀਅਨ ਦੌੜਾਕ ਟੋਰੀ ਬੋਵੀ ਦੀ  ਬੱਚੇ ਨੂੰ ਜਨਮ ਦੇਣ ਸਮੇਂ ਹੋਈ ਮੌਤ

ਵਾਸ਼ਿੰਗਟਨ, 15 ਜੂਨ ( ਰਾਜ ਗੋਗਨਾ )-ਬੀਤੇਂ ਦਿਨੀਂ ਫਲੋਰੀਡਾ ਸੂਬੇ ਦੇ ਸ਼ਹਿਰ ਓਰਲੈਂਡੋ, ਵਿੱਚ ਵੱਸਦੀ,ਕਾਲੇ ਮੂਲ ਦੀ ਯੂਐਸਏ ਦੀ ਨਾਮੀਂ ਓਲੰਪਿਕ ਚੈਂਪੀਅਨ ਦੌੜਾਕ ਟੋਰੀ ਬੋਵੀ ਦੀ  ਬੱਚੇ ਦੇ ਜਨਮ ਦੀਆਂ ਪੇਚੀਦਗੀਆਂ ਕਾਰਨ ਬੀਤੇਂ ਦਿਨ ਸਥਾਨਕ ਹਸਪਤਾਲ ਵਿੱਚ ਮੌਤ ਹੋ ਗਈ। ਟੋਰੀ ਬੋਵੀ, ਨੇ ਸੰਨ 2016 ਦੀਆਂ ਰੀਓ ਡੀ ਜਨੇਰੀਓ ਖੇਡਾਂ ਵਿੱਚ ਤਿੰਨ ਤਗਮੇ ਜਿੱਤੇ ਸਨ, … Read more

ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਵਿਖੇਂ ਸਰਾਬ ਦੇ ਸਟੋਰ ਤੇ ਡਕੈਤੀ ਨੂੰ ਲੈ ਕੇ 20 ਸਾਲਾ ਕੰਮ ਕਰਦਾ ਮਾਲਿਕ ਅਤੇ ਹਥਿਆਰਬੰਦ ਡਕੈਤੀ ਦੇ ਸ਼ੱਕੀ ਦੀ ਮੌਤ

ਨਿਊਯਾਰਕ,14 ਜੂਨ(ਰਾਜ ਗੋਗਨਾ)-ਬੀਤੀਂ ਰਾਤ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਵਿਖੇਂ ਇਕ  ਸ਼ਰਾਬ ਦੀ ਦੁਕਾਨ ‘ਤੇ  ਲੁੱਟ ਦੀ ਨੀਯਤ ਨੂੰ ਲੈ ਕੇ ਹੋਈ ਗੋਲੀਬਾਰੀ ‘ਚ ਆਪਣੇ ਹੀ ਸਰਾਬ ਦੇ ਸਟੋਰ ਤੇ ਰਾਤ ਨੂੰ ਕੰਮ ਕਰਦੇ ਭਾਰਤ ਤੋ ਹਰਿਆਣਾ  ਨਾਲ ਪਿਛੋਕੜ ਰੱਖਣ ਵਾਲੇ ਪਰਿਵਾਰ ਦਾ 20 ਸਾਲ ਦੀ ਉਮਰ ਦੇ ਨੋਜਵਾਨ ਅਤੇ 16 ਸਾਲਾ ਹਥਿਆਰਬੰਦ ਡਕੈਤੀ ਦੇ … Read more

ਇਤਿਹਾਸਕ ਰਾਜ ਦੌਰੇ ‘ਤੇ ਮੋਦੀ ਦੇ ਸਵਾਗਤ ਲਈ ਤਿਆਰ ਭਾਰਤੀ ਅਮਰੀਕੀ

ਵਾਸ਼ਿੰਗਟਨ, 13 ਜੂਨ (ਰਾਜ ਗੋਗਨਾ )-ਭਾਰਤੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੇ ਸੱਦੇ ‘ਤੇ 21 ਤੋਂ 24 ਜੂਨ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਯੁਕਤ ਰਾਜ ਅਮਰੀਕਾ ਦੀ ਇਤਿਹਾਸਕ ਰਾਜ ਯਾਤਰਾ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਨ ਲਈ ਤਿਆਰ ਹਨ।2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਮੋਦੀ ਦੀ ਅਮਰੀਕਾ ਦੀ ਛੇਵੀਂ ਫੇਰੀ ਹੋਵੇਗੀ, ਪਰ … Read more

ਨਿਊਜਰਸੀ ਦੇ ਏਵਨ ਬੀਚ ‘ਤੇ ਆਪਣੀ ਧੀ ਨੂੰ ਬਚਾਉਂਦੇ ਹੋਏ ਪਿਤਾ ਦੀ ਮੌਤ, ਜਿਸ ਦੀ ਪਛਾਣ ਨਿਊਯਾਰਕ ਸਿਟੀ ਦੇ ਫਾਇਰ ਫਾਈਟਰ ਵਜੋਂ ਹੋਈ

ਨਿਊਜਰਸੀ,11 ਜੂਨ (ਰਾਜ ਗੋਗਨਾ)- ਬੀਤੇਂ ਦਿਨ ਨਿਊਜਰਸੀ ਜਰਸੀ ਸ਼ੋਰ ਦੇ ਏਵਨ ਬੀਚ ‘ਤੇ ਆਪਣੀ ਧੀ ਦੀ ਜਾਨ ਬਚਾਉਣ ਤੋਂ ਬਾਅਦ ਮਰਨ ਵਾਲੇ ਪਿਤਾ ਦੀ ਪਛਾਣ ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਦੇ ਫਾਇਰਫਾਈਟਰ ਵਜੋਂ ਕੀਤੀ ਗਈ ਹੈ। ਏਵਨ ਬੀਚ, ਨਿਊਜਰਸੀ (ਅਮਰੀਕਾ ) ਵਿੱਚ ਇੱਕ ਪਿਤਾ ਜਿਸ ਦੀ ਬੀਤੇਂ ਦਿਨ ਨਿਊਜਰਸੀ ਦੇ ਬੀਚ ‘ਤੇ ਆਪਣੀ ਧੀ ਦੀ ਜਾਨ … Read more

ਕੈਨੇਡਾ ਚ ਨਗਰ ਕੀਰਤਨ ਦੌਰਾਨ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਵਿਖਾਏ ਜਾਣ ’ਤੇ ਵਿਵਾਦ

ਬਰੈੰਪਟਨ,ਉਨਟਾਰੀੳ, 9 ਜੂਨ (ਰਾਜ ਗੋਗਨਾ/ ਕੁਲਤਰਨ ਪਧਿਆਣਾ)- ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ  ਵਿੱਚ ਬੀਤੇਂ ਦਿਨੀਂ ਹੋਏ ਇਕ ਨਗਰ ਕੀਰਤਨ ਦੌਰਾਨ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਵਿਖਾਏ ਜਾਣ ਤੋਂ ਵਿਵਾਦ ਛਿੜ ਗਿਆ ਹੈ I ਪ੍ਰਾਪਤ ਜਾਣਕਾਰੀ ਅਨੁਸਾਰ 4 ਜੂਨ ਨੂੰ  ਨੂੰ ਜੋ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ … Read more

ਡਬਲਯੂਡਬਲਯੂਈ ਦੇ ਕੁਸਤੀ ਦੇ ਆਇਰਨ ਵਜੋ ਜਾਣੇ ਜਾਦੇ ਈਰਾਨੀ ਮੂਲ ਦੇ ਹੁਸੈਨ ਵਜੀਰੀ  ਦੀ 80 ਸਾਲ ਦੀ ਉਮਰ ਵਿੱਚ ਉਸ ਦੇ ਘਰ ਨਿਊਜਰਸੀ ਵਿੱਚ ਹੋਈ ਮੌਤ

ਨਿੳੂਜਰਸੀ  , 8 ਜੂਨ (ਰਾਜ ਗੋਗਨਾ)-ਈਰਾਨੀ ਮੂਲ ਦੇ ਹੁਸੈਨ ਵਜ਼ੀਰੀ, ਜਿਸ ਨੂੰ  ਕੁਸ਼ਤੀ  ਦੇ ਆਇਰਨ ਸ਼ੇਖ ਵਜੋਂ ਜਾਣਿਆ ਜਾਂਦਾ ਸੀ ਬੀਤੇਂ ਦਿਨ ਫੈਏਟਵਿਲੇ, ਗਾਰਡਨ ਨਿੳੂਜਰਸੀ ਵਿੱਚ ਉਸਦੇ ਘਰ ਵਿੱਚ ਮੋਤ  ਹੋ ਗੲੀ। 1970 ਅਤੇ 1980 ਦੇ ਦਹਾਕੇ ਦੌਰਾਨ ਰੈਸਲਿੰਗ ਦੇ ਆਇਰਨ  ਵਜੋਂ ਜਾਣੇ ਜਾਂਦੇ ਈਰਾਨੀ ਮੂਲ ਦੇ ਹੁਸੈਨ ਵਜ਼ੀਰੀ ਦੀ 80 ਸਾਲ ਦੀ ਉਮਰ ਵਿੱਚ … Read more