November 22, 2025 9:37 am

ਭਾਰਤ ਦਾ ਪਹਿਲਾ ਸੂਰਜ ਮਿਸ਼ਨ: ਆਦਿਤਿਆ ਐੱਲ1 ਦੀ ਪੁੱਠੀ ਗਿਣਤੀ ਸ਼ੁਰੂ

Share:

ਚੇਨੱਈ, 1 ਸਤੰਬਰ/ਭਾਰਤ ਦੇ ਪਹਿਲੇ ਸੂਰਜ ਮਿਸ਼ਨ ‘ਆਦਿਤਿਆ ਐਲ1’ ਨੂੰ ਲਾਂਚ ਕਰਨ ਲਈ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਗਈ। ਇਸਰੋ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਆਦਿਤਿਆ ਨੂੰ 2 ਸਤੰਬਰ ਨੂੰ ਛੱਡਿਆ ਜਾਣਾ ਹੈ। ਇਸ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਜਾ ਕੇ ਸੂਰਜ ਨਾਲ ਸਬੰਧਤ ਅੰਕੜੇ ਭੇਜੇਗਾ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news