November 22, 2025 11:09 am

ਮਿਸਰ ਫੇਰੀ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਤਿਹਾਸਕ 11ਵੀਂ ਸਦੀ ਦੀ ਅਲ-ਹਾਕਿਮ ਮਸਜਿਦ ਦਾ ਦੌਰਾ

Share:

ਕਾਹਿਰਾ, 25 ਜੂਨ/ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਿਸਰ ਫੇਰੀ ਦੇ ਦੂਜੇ ਦਿਨ ਅੱਜ ਕਾਹਿਰਾ ਵਿੱਚ ਮੁਲਕ ਦੀ 11ਵੀਂ ਸਦੀ ਦੀ ਅਲ-ਹਾਕਿਮ ਮਸਜਿਦ ਦਾ ਦੌਰਾ ਕੀਤਾ। ਇਸ ਮਸਜਿਦ ਨੂੰ ਭਾਰਤ ਦੇ ਦਾਊਦੀ ਬੋਹਰਾ ਭਾਈਚਾਰੇ ਦੀ ਮਦਦ ਨਾਲ ਪੁਨਰ ਸਥਾਪਿਤ ਕੀਤਾ ਗਿਆ ਹੈ। -ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news