September 22, 2026 12:02 am

ਦੇਸ਼ ਦੀ ਫ਼ੌਜ ਨੇ ਮੈਨੂੰ 10 ਸਾਲ ਲਈ ਜੇਲ੍ਹ ’ਚ ਸੁੱਟਣ ਦੀ ਸਾਜ਼ਿਸ਼ ਰਚੀ: ਇਮਰਾਨ ਖ਼ਾਨ

Share:

ਲਾਹੌਰ (ਪਾਕਿਸਤਾਨ), 15 ਮਈ/ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੀ ਤਾਕਤਵਰ ਫ਼ੌਜ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਦੋਸ਼ ਹੇਠ ਅਗਲੇ 10 ਸਾਲਾਂ ਤੱਕ ਜੇਲ੍ਹ ਵਿੱਚ ਰੱਖਣ ਦੀ ਸਾਜ਼ਿਸ਼ ਰਚੀ ਹੈ।70 ਸਾਲਾ ਖਾਨ ਨੇ ਅਪਰਾਧੀਆਂ ਦੇ ਗਰੋਹ ਖ਼ਿਲਾਫ਼ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਲੜਨ ਦੀ ਸਹੁੰ ਖਾਧੀ।

seculartvindia
Author: seculartvindia

Leave a Comment

Voting poll

[democracy id="1"]

latest news