August 25, 2026 5:00 am

ਦੇਸ਼ ਐੱਨਸੀਪੀ ਦਾ ਆਪਣਾ ਵਿਚਾਰ, ਪਰ 19 ਵਿਰੋਧੀ ਪਾਰਟੀਆਂ ਦਾ ਮੰਨਣਾ ਕਿ ਅਡਾਨੀ ਮਾਮਲਾ ਅਸਲੀ: ਕਾਂਗਰਸ

Share:

ਨਵੀਂ ਦਿੱਲੀ, 7 ਅਪਰੈਲ/ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਦੇ ਬਿਆਨ ਕਿ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਅਮਰੀਕਾ ਆਧਾਰਤ ਹਿੰਡਨਬਰਗ ਰਿਸਰਚ ਵੱਲੋਂ ਅਡਾਨੀ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਬਾਰੇ ਕਾਂਗਰਸ ਨੇ ਅੱਜ ਕਿਹਾ ਕਿ ਇਹ ਉਸ ਦੇ ਸਹਿਯੋਗੀ ਐੱਨਸੀਪੀ ਦਾ ਆਪਣਾ ਖ਼ੁਦ ਦਾ ਵਿਚਾਰ ਹੋ ਸਕਦਾ ਹੈ ਪਰ 19 ਵਿਰੋਧੀ ਪਾਰਟੀਆਂ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਸਮੂਹ ਖ਼ਿਲਾਫ਼ ਲਗਾਏ ਗਏ ਦੋਸ਼ ਅਸਲੀ ਤੇ ਕਾਫੀ ਗੰਭੀਰ ਹਨ। ਕਾਂਗਰਸ ਨੇ ਇਹ ਵੀ ਕਿਹਾ ਕਿ ਐੱਨਸੀਪੀ ਸਣੇ ਇਕ ਵਰਗੀ ਵਿਚਾਰਧਾਰਾ ਵਾਲੀਆਂ 20 ਵਿਰੋਧੀ ਪਾਰਟੀਆਂ ਇਕਜੁੱਟ ਹਨ ਅਤੇ ਭਾਜਪਾ ਦੇ ਹਮਲਿਆਂ ਤੋਂ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੀਆਂ ਹੀ ਰਹਿਣਗੀਆਂ।-ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news