August 4, 2026 6:48 am

ਕੈਨੇਡਾ ਚ’ 24 ਘੰਟਿਆਂ ਦੌਰਾਨ ਤਿੰਨ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੋਤ

Share:

ਟੌਰਾਂਟੋ, 3 ਸਤੰਬਰ (ਰਾਜ ਗੋਗਨਾ/ ਕੁਲਤਰਨ ਪਧਿਆਣਾ) — ਕੈਨੇਡਾ ਵਿੱਚ ਲਗਾਤਾਰ ਪੰਜਾਬੀ ਨੋਜਵਾਨਾਂ ਦੀਆਂ ਭਰੀ ਜਵਾਨੀ ਵਿੱਚ ਹੋ ਰਹੀਆਂ ਮੋਤਾਂ ਬਾਰੇ ਰੋਜ਼ ਹੀ ਸੁਨਣ ਅਤੇ ਪੜ੍ਹਣ ਨੂੰ ਮੰਦਭਾਗੀਆ ਸੂਚਨਾਵਾਂ ਪੜਣ ਅਤੇ ਸੁਨਣ ਨੂੰ  ਮਿਲ ਰਹੀਆਂ ਹਨ।  ਅੱਜ ਕੈਨੇਡਾ ਵਿੱਚ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ  ਪਿਛਲੇ 24 ਘੰਟਿਆ ਚ’ ਵਿਖੇ ਹੋਰ ਤਿੰਨ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੋਰਾ ਪੈਣ ਕਾਰਨ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜੋ ਕਿ ਬੇਹੱਦ ਹੀ ਚਿੰਤਾਜਨਕ ਗੱਲ ਹੈ।ਇੱਥੇ ਹਰ ਹਫਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਗਾਤਾਰ ਪੰਜਾਬੀਆ ਦੀਆਂ ਖਾਸਕਰ ਨੌਜਵਾਨਾ ਦੀਆਂ ਮੌਤਾ ਹੋ ਰਹੀਆ ਹਨ ਤੇ ਇਹ ਸਿਲਸਲਾ ਘੱਟ ਹੋਣ ਦੀ ਬਜਾਏ ਦਿਨੋ ਦਿਨ ਵੱਧ ਰਿਹਾ ਹੈ। ਮਾਰੇ ਗਏ ਸਾਰੇ ਨੋਜਵਾਨਾਂ ਦੀ ਉਮਰ 30 ਕੁ ਸਾਲ ਦੇ ਅੰਦਰ ਹੈ।>
> ਮਾਰੇ ਗਏ ਨੋਜਵਾਨਾਂ ਦੀਆਂ ਤਸਵੀਰਾਂ

seculartvindia
Author: seculartvindia

Leave a Comment

Voting poll

[democracy id="1"]

latest news