August 26, 2026 9:01 pm

ਅਦਾਕਾਰ ਗੁਫ਼ੀ ਪੇਂਟਲ ਦਾ ਦੇਹਾਂਤ, ਮਹਾਭਾਰਤ ’ਚ ਮਾਮਾ ਸ਼ਕੁਨੀ ਦੀ ਭੂਮਿਕਾ ਕਾਰਨ ਲੋਕਾਂ ਨੂੰ ਰਹਿਣਗੇ ਯਾਦ

Share:

ਮੁੰਬਈ, 5 ਜੂਨ/ਹਿੰਦੀ ਫਿਲਮ ਤੇ ਟੀਵੀ ਕਲਾਕਾਰ ਗੁਫੀ ਪੇਂਟਲ ਦਾ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਉਨ੍ਹਾਂ ਬੀਆਰ ਚੋਪੜਾ ਵੱਲੋਂ ਬਣਾੲੇ ਲੜੀਵਾਰ ਮਹਾਭਾਰਤ ਵਿੱਚ ਸ਼ਕੁਨੀ ਦੀ ਭੂਮਿਕਾ ’ਚ ਸ਼ਾਨਦਾਰ ਤੇ ਯਾਦਗਾਰ ਅਦਾਕਾਰੀ ਕੀਤੀ ਸੀ।

seculartvindia
Author: seculartvindia

Leave a Comment

Voting poll

[democracy id="1"]

latest news