ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿੱਖੇਂ ਦੋ ਘੰਟੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ

ਬਾਲਟੀਮੋਰ, 22 ਅਗਸਤ (ਰਾਜ ਗੋਗਨਾ )— ਬੀਤੇਂ ਦਿਨ ਸਿੱਖ ਕੌਮ ਦੇ ਮਹਾਨ ਵਿਦਵਾਨ ਕਥਾ ਵਾਚਕ  ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ,ਜੋ ਅੱਜਕਲ ਆਪਣੇ ਅਮਰੀਕਾ ਦੇ ਦੌਰੇ ਤੇ ਹਨ।ਜੋ ਅੰਸ਼ ਬੰਸ ਬਾਬਾ ਬਿੱਧੀ ਚੰਦ ਜੀ ਦੇ ਵਿੱਚੋ ਹਨ ਉਹਨਾਂ ਨੇ  ਮੈਰੀਲੈਂਡ  ਦੀਆਂ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕੀਤਾ , ਅਤੇ ਗੁਰਦੁਆਰਾ ਸਾਹਿਬ ਸਿਲਵਰ ਸਪ੍ਰਿੰਗ … Read more

ਭਾਰਤ ਦੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ 21  ਵਿਦਿਆਰਥੀਆਂ ਦਾ ਵੀਜ਼ਾ ਰੱਦ ਹੋਣ ਕਾਰਨ ਜਿੰਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ, ਹੁਣ ਉਹ ਵਿਦਿਆਰਥੀਆਂ ਲਈ ਪੰਜ ਸਾਲ ਦੀ ਐਂਟਰੀ ਤੇ ਲੱਗੀ ਪਾਬੰਦੀ

ਨਿਊਯਾਰਕ,22 ਅਗਸਤ (ਰਾਜ ਗੋਗਨਾ)—ਬੀਤੇਂ ਦਿਨੀਂ ਜਿਹੜੇ ਵਿਦਿਆਰਥੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸਨ ਅਤੇ ਉਹਨਾਂ ਦੇ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਸਨ, ਉਹ ਹੁਣ ਇੱਕ ਭਿਆਨਕ ਹਕੀਕਤ ਦਾ ਸਾਹਮਣਾ ਕਰ ਰਹੇ ਹਨ ਉਹਨਾਂ ਨੂੰ  ਦੇਸ਼ ਵਿੱਚ 5 ਸਾਲਾਂ ਲਈ ਉਹਨਾਂ ਦੇ ਦਾਖਲਾ ਪਾਬੰਦੀ ਲਗਾਈ ਗਈ ਹੈ । ਇਸ ਪਾਬੰਦੀ ਦਾ ਪ੍ਰਭਾਵ ਸਿਰਫ਼ ਅਮਰੀਕਾ … Read more

ਬਰਤਾਨੀਆ ’ਚ ਕਬੱਡੀ ਟੂਰਨਾਮੈਂਟ ਦੌਰਾਨ ਦੋ ਗਰੋਹਾਂ ਦੀ ਲੜਾਈ ’ਚ ਤਲਵਾਰਾਂ ਚੱਲੀਆਂ, 3 ਜ਼ਖ਼ਮੀ

ਡਰਬੀ, 21 ਅਗਸਤ/ਬਰਤਾਨੀਆ ਵਿੱਚ ਐਤਵਾਰ ਨੂੰ ਡਰਬੀ ਕਬੱਡੀ ਟੂਰਨਾਮੈਂਟ ਦੌਰਾਨ ਦੋ ਵਿਰੋਧੀ ਗਰੋਹਾਂ ਵਿੱਚ ਕਥਿਤ ਤੌਰ ‘ਤੇ ਝੜਪ ਹੋ ਗਈ ਤੇ ਇਸ ਵਿੱਚ 3 ਵਿਅਕਤੀ ਜ਼ਖ਼ਮੀ ਹੋ ਗਏ। ਇਹ ਘਟਨਾ ਐਤਵਾਰ ਸ਼ਾਮ ਕਰੀਬ 4 ਵਜੇ ਅਲਵਾਸਟਨ ਦੇ ਐਲਵਾਸਟਨ ਲੇਨ ‘ਤੇ ਡਰਬੀ ਕਬੱਡੀ ਮੈਦਾਨ ‘ਚ ਵਾਪਰੀ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਤਾਂ … Read more

ਅਗਲੇ ਸਾਲ ਸੱਤਾ ‘ਚ ਆਏ ਤਾਂ ਭਾਰਤ ‘ਤੇ ਲਗਾਵਾਂਗੇ ਟੈਕਸ, ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦੀ ‘ਖੁੱਲੀ ਧਮਕੀ

ਵਾਸ਼ਿੰਗਟਨ,21 ਅਗਸਤ (ਰਾਜ ਗੋਗਨਾ)—ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਭਾਰਤ ਵੱਲੋਂ ਕੁਝ ਅਮਰੀਕੀ ਉਤਪਾਦਾਂ ‘ਤੇ ਉੱਚੇ ਟੈਕਸ ਦਾ ਮੁੱਦਾ ਉਠਾਇਆ ਹੈ।ਅਤੇ  ਉਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਹ ਅਗਲੇ ਸਾਲ ਸੱਤਾ ‘ਚ ਪਰਤਦੇ ਹਨ ਤਾਂ ਉਹ ਭਾਰਤ ‘ਤੇ ਟੈਕਸ ਲਾਉਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ … Read more

ਭਾਰਤ ਤੋਂ  ਬਾਅਦ ਹੁਣ ਅਮਰੀਕਾ ਦੇ  ਨਿਊਯਾਰਕ ਸਿਟੀ ਵਿੱਚ ਟਿਕਟਾਕ TikTok ਦੇ ਐਪ ਤੇ ਪਾਬੰਦੀ ਲਗਾਈ 

ਨਿਊਯਾਰਕ (ਰਾਜ ਗੋਗਨਾ)—ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਟਿਕਟਾਕ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲੇ ਭਾਰਤ ਨੇ ਸੰਨ 2020 ਵਿੱਚ ‘ਚ ਟਿਕਟਾਕ (TikTok) ‘ਤੇ ਪਾਬੰਦੀ ਲਗਾ ਕੇ ਚੀਨੀ ਐਪ ਕੰਪਨੀ ਨੂੰ ਇਕ ਵੱਡਾ ਝਟਕਾ ਦਿੱਤਾ ਸੀ। ਪਰ ਹੁਣ ਇਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਭਾਰਤ ਵਿੱਚ ਪਾਬੰਦੀ ਤੋਂ ਬਾਅਦ ਹੁਣ ਨਿਊਯਾਰਕ … Read more

ਸਰੀ ਕੈਨੇਡਾ ‘ਚ ਖਾਲਿਸਤਾਨੀ ਸਮਰਥਕਾਂ ਵੱਲੋਂ ਇਕ ਹੋਰ ਹਿੰਦੂ ਮੰਦਰ ‘ਚ ਭੰਨਤੋੜ, ਘਟਨਾ ਸੀਸੀਟੀਵੀ ‘ਚ ਕੈਦ

ਟੋਰਾਂਟੋ, 13 ਅਗਸਤ (ਰਾਜ ਗੋਗਨਾ) ਬੀਤੀ ਰਾਤ  ਇੱਥੇ ਕੁਝ ਖਾਲਿਸਤਾਨੀ ਸਮਰਥਕਾਂ ਨੇ ਸ਼ਨੀਵਾਰ ਦੀ ਅੱਧੀ ਰਾਤ ਨੂੰ ਸਰੀ( ਕੈਨੇਡਾ) ਦੇ ਇੱਕ ਮੰਦਰ ਵਿੱਚ ਭੰਨਤੋੜ ਕੀਤੀ ਅਤੇ ਅਤੇ ਉਹ ਮੰਦਰ ਦੇ ਮੁੱਖ ਗੇਟ ‘ਤੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਮੌਤ ‘ਤੇ ਜਨਮਤ ਸੰਗ੍ਰਹਿ ਦੇ ਪੋਸਟਰ ਚਿਪਕਾਏ ਗਏ, ਕੈਨੇਡਾ ਵਿੱਚ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਹਿੰਦੂ ਮੰਦਰਾਂ ਨੂੰ ਲਗਾਤਾਰ … Read more

500 ਦੇ ਕਰੀਬ ਵਿਦਿਆਰਥੀਆਂ ਦੇ ਦਾਖ਼ਲੇ ਰੱਦ ਹੋਣ ਕਾਰਨ ਫਸਿਆ ਕੈਨੇਡੀਅਨ ਕਾਲਜ • ਕਈ ਭਾਰਤੀ ਵਿਦਿਆਰਥੀ ਵੀ ਸ਼ਾਮਲ

ਟੋਰਾਂਟੋ, 12 ਅਗਸਤ (ਰਾਜ ਗੋਗਨਾ)— ਬੀਤੇਂ ਦਿਨ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਇੱਕ ਕਾਲਜ ਦੇ ਦਾਖ਼ਲੇ ਰੱਦ ਹੋਣ ਦੇ ਕਾਰਨ 500 ਦੇ ਕਰੀਬ  ਵਿਦਿਆਰਥੀ ਫਸੇ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ ਕਾਫ਼ੀ  ਭਾਰਤੀ ਵੀ ਸ਼ਾਮਲ ਹਨ। ਕਈ ਵਿਦਿਆਰਥੀ ਜਿਨ੍ਹਾਂ ਦੇ ਦਾਖ਼ਲੇ ਰੱਦ ਹੋ ਚੁੱਕੇ ਹਨ, ਉਹ ਕੈਨੇਡਾ ਵਿੱਚ ਪਹੁੰਚ ਚੁੱਕੇ ਹਨ। ਓਨਟਾਰੀਓ ਦੇ ਉੱਤਰੀ ਕਾਲਜ ਨੇ … Read more

ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਭਾਰਤੀ ਮੂਲ ਦੇ ਰਾਮਾਸਵਾਮੀ ਦੀ ਜ਼ੋਰਦਾਰ ਦਾਅਵੇਦਾਰੀ: •ਈਸਾਈ ਨੌਜਵਾਨਾਂ ਵਿੱਚ ਵੱਧ ਰਹੀ ਪ੍ਰਸਿੱਧੀ; ਟਰੰਪ ਦੇ ਸਮਰਥਕ ਚਾਹੁੰਦੇ ਹਨ ਕਿ ਉਹ ਉਪ ਰਾਸ਼ਟਰਪਤੀ ਬਣੇ

ਨਿਊਯਾਰਕ, 10 ਅਗਸਤ (ਰਾਜ ਗੋਗਨਾ)—ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਲਈ ਦੌੜ ਰਹੇ ਭਾਰਤੀ-ਅਮਰੀਕੀ ਉਮੀਦਵਾਰ ਵਿਵੇਕ ਰਾਮਾਸਵਾਮੀ ਦੀ ਲੋਕਪ੍ਰਿਅਤਾ ਇਥੇ ਦੇ ਇਸਾਈ ਨੌਜਵਾਨਾਂ ‘ਚ ਲਗਾਤਾਰ ਵਧ ਰਹੀ ਹੈ। ਜਿਸ ਨੂੰ ਅਮਰੀਕਾ ਦੇ ਆਰਥੋਡਾਕਸ ਈਸਾਈ ਪਸੰਦ ਨਹੀਂ ਕਰ ਰਹੇ ਹਨ।ਦਾਹਵੇਦਾਰ ਉਮੀਦਵਾਰ  ਰਾਮਾਸਵਾਮੀ ਨੇ ਇਸ ਮੁਹਿੰਮ ਵਿਚ ਹਿੰਦੂ ਵਿਚਾਰਧਾਰਾ ਨੂੰ ਲੈ ਕੇ ਕਾਫੀ … Read more

ਅਮਰੀਕੀ ਦੇ ਰਾਸ਼ਟਰਪਤੀ ਜੋਅ ਬਿਡੇਨ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਗੋਲੀਬਾਰੀ ਮਾਰ ਕੇ ਐਫਬੀਆਈ ਨੇ ਕੀਤਾ ਢੇਰ

ਵਾਸ਼ਿੰਗਟਨ, 10 ਅਗਸਤ (ਰਾਜ ਗੋਗਨਾ)—ਅੱਜ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਇੱਕ ਅਮਰੀਕੀ ਐਫਬੀਆਈ ਏਜੰਟ ਨੂੰ ਗੋਲੀ ਮਾਰ ਦਿੱਤੀ ਹੈ। ਉਟਾਹ ਸੂਬੇ ਦਾ ਰਹਿਣ ਵਾਲਾ ਦੋਸ਼ੀ ਰਾਸ਼ਟਰਪਤੀ ਬਿਡੇਨ ਦੇ ਉਟਾਹ ਪਹੁੰਚਣ ਤੋਂ ਹੀ ਪਹਿਲਾਂ ਉਸ ਤੇ ਮੁਕੱਦਮਾ ਚਲਾਇਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ-ਕੱਲ੍ਹ ਅਮਰੀਕੀ ਰਾਸ਼ਟਰਪਤੀ ਪੱਛਮੀ ਅਮਰੀਕਾ … Read more

ਡਿਪਟੀ ਇੰਸਪੈਕਟਰ ਤਾਰਿਕ ਸ਼ੇਪਾਰਡ ਨੂੰ ਪਬਲਿਕ ਇਨਫਰਮੇਸ਼ਨ ਦਾ ਨਵਾਂ ਨਿਊਯਾਰਕ ਪੁਲਿਸ ਡਿਪਾਰਟਮੈਂਟ (NYPD)ਦਾ  ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ

ਨਿਊਯਾਰਕ,10 ਅਗਸਤ (ਰਾਜ ਗੋਗਨਾ)-ਬੀਤੇਂ ਦਿਨ ਡਿਪਟੀ ਇੰਸਪੈਕਟਰ ਤਾਰਿਕ ਸ਼ੇਪਾਰਡ ਨੂੰ ਲੋਕ ਸੂਚਨਾ ਦਾ ਨਿਊਯਾਰਕ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਨਿਊਯਾਰਕ ਪੁਲਿਸ ਡਿਪਾਰਟਮੈਂਟ  NYPD ਦੇ  ਪੁਲਿਸ ਕਮਿਸ਼ਨਰ ਐਡਵਰਡ ਏ. ਕੈਬਨ ਨੇ ਤਾਰਿਕ ਸ਼ੇਪਾਰਡ ਦੀ ਪਬਲਿਕ ਇਨਫਰਮੇਸ਼ਨ (DCPI) ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਹੈ। ਨਿਊਯਾਰਕ ਪੁਲਿਸ ਡਿਪਾਰਟਮੈਂਟ (NYPD)ਦੇ ਇਹ ਇੱਕ 19 … Read more