ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਧਰਨੇ ਤੇ ਬੈਠੇ ਸਾਥੀਆਂ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਅਰਥੀ ਫੂਕ ਮੁਜ਼ਾਹਰੇ
ਦਲਜੀਤ ਕੌਰ/ਭਵਾਨੀਗੜ੍ਹ, 19 ਮਈ, 2023: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ਦੇ ਤਹਿਤ ਪਟਿਆਲਾ ਡੀਸੀ ਦਫ਼ਤਰ ਪੱਕੇ ਧਰਨੇ ਤੇ ਬੈਠੇ ਸਾਥੀਆਂ ਦੀ ਗ੍ਰਿਫਤਾਰੀ ਦੇ ਵਿਰੋਧ ਅਤੇ ਜ਼ਮੀਨ ਨਾਲ ਸਬੰਧਤ ਮੰਗਾਂ ਦੇ ਹੱਲ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਭਵਾਨੀਗੜ੍ਹ ਬਲਾਕ ਦੇ ਪਿੰਡਾਂ ਝਨੇੜੀ, ਘਰਾਚੋਂ, ਕਪਿਆਲ, ਬਟਰਿਆਨਾ ਅਤੇ ਸੰਗਤਪੁਰਾ ਪਿੰਡਾਂ ਵਿੱਚ ਡੀਸੀ ਪਟਿਆਲਾ ਦਾ ਪੁਤਲਾ … Read more