ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਲਾਕ ਲਹਿਰਾਗਾਗਾ, ਮੂਨਕ ਦੀ ਚੋਣ; ਗੁਰਦਾਸ ਸਿੰਘ ਝਲੂਰ ਨੂੰ ਪ੍ਰਧਾਨ ਚੁਣੇ
ਦਲਜੀਤ ਕੌਰ/ਲਹਿਰਾਗਾਗਾ, 4 ਅਪ੍ਰੈਲ, 2023: ਅੱਜ ਜਮੀਨ ਪ੍ਰਪਤੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ l ਜਿਸ ਚ ਲਹਿਰਾਗਾਗਾ ਤੇ ਮੂਨਕ ਦੇ ਵੱਖ -ਵੱਖ ਪਿੰਡਾਂ ਦੇ ਲੋਕਾਂ ਨੇ ਸਮੂਲੀਅਤ ਕੀਤੀ। ਜਿਸ ਨੂੰ ਸੰਬੋਧਨ ਕਰਦੇ ਹੋਏ ਜੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦਸਿਆ ਕਿ ਮੌਜੂਦਾ ਸਮੇਂ ਸਰਕਾਰ ਵੱਲੋ ਮਜ਼ਦੂਰਾਂ ਨੂੰ ਰੱਜ ਕੇ ਅਣਗੋਲਿਆਂ ਕਰਿਆ ਜਾਂ ਰਿਹਾ ਹੈ। … Read more