ਬਟਾਲਾ ‘ਚ ਸ਼ਿਵ ਸੈਨਾ ਆਗੂ ਤੇ ਬੇਟੇ ‘ਤੇ ਹਮਲਾ ਕਰਨ ਵਾਲੇ ਜਲਦੀ ਹੋਣਗੇ ਸਲਾਖਾਂ ਪਿੱਛੇ : ਨਿਸ਼ਾਂਤ ਸ਼ਰਮਾ*
ਹੁਸ਼ਿਆਰਪੁਰ 27 ਜੂਨ (ਤਰਸੇਮ ਦੀਵਾਨਾ ) ਸ਼ਿਵ ਸੈਨਾ ਹਿੰਦ ਦੀ ਇਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਵਿਚ ਹੋਈ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ, ਰਵੀ ਸ਼ਰਮਾ ਕੌਮੀ ਕੌਰ ਕਮੇਟੀ ਚੇਅਰਮੈਨ, ਭਾਰਤੀ ਆਗਰਾ ਕੌਮੀ ਚੇਅਰਮੈਨ, ਕੌਮੀ ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਭੱਟੀ, ਸਿੱਖ ਸੰਗਤ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਖੁਰਾਣਾ ਕੀਰਤ ਸਿੰਘ ਮੁਹਾਲੀ, ਕੌਮੀ … Read more