
ਪਹਿਲੀ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ 2023 ਜੂੂਨੀਅਰ 1 ਅਕਤੂਬਰ ਨੂੰ ਜਿਲ੍ਹੇ ਦੇ 3 ਹਜਾਰ ਵਿਦਿਆਰਥੀ ਲੈਣਗੇ ਹਿੱਸਾ-ਪਰਮਜੀਤ ਸੱਚਦੇਵਾ
ਹੁਸ਼ਿਆਰਪੁਰ 11 ਅਗਸਤ ( ਤਰਸੇਮ ਦੀਵਾਨਾ ) ਫਿੱਟ ਬਾਈਕਰ ਕਲੱਬ ਵੱਲੋਂ ਪਹਿਲੀ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ 2023 ਜੂੂਨੀਅਰ 1 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ









