August 4, 2026 8:00 am

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਬਣਾਇਆ ਨਵਾਂ ਰਿਕਾਰਡ

Share:

ਮੁੰਬਈ, 27 ਦਸੰਬਰ/ਮਜ਼ਬੂਤ ​​ਆਲਮੀ ਬਾਜ਼ਾਰ ਦੇ ਰੁਝਾਨ ਕਾਰਨ 30 ਸ਼ੇਅਰਾਂ ਵਾਲਾ ਸੈਂਸੈਕਸ ਅੱਜ ਇਤਿਹਾਸਕ 72,000 ਦੇ ਅੰਕੜੇ ਨੂੰ ਪਾਰ ਕਰ ਗਿਆ ਤੇ ਨਿਫਟੀ ਰਿਕਾਰਡ ਉੱਚਾਈ ’ਤੇ ਪੁੱਜਾ। ਬੀਐਸਈ ਗੇਜ 701.63 ਅੰਕ ਜਾਂ 0.98 ਫ਼ੀਸਦ ਦੀ ਛਾਲ ਨਾਲ 72,038.43 ਦੇ ਆਪਣੇ ਸਰਵਕਾਲੀ ਉੱਚ ਪੱਧਰ ‘ਤੇ ਬੰਦ ਹੋਇਆ। ਨਿਫਟੀ 213.40 ਅੰਕ ਜਾਂ 1 ਫੀਸਦੀ ਚੜ੍ਹ ਕੇ 21,654.75 ਦੇ ਰਿਕਾਰਡ ਉੱਚ ਪੱਧਰ ‘ਤੇ ਬੰਦ ਹੋਇਆ।

seculartvindia
Author: seculartvindia

Leave a Comment

Voting poll

[democracy id="1"]

latest news