February 4, 2026 8:36 am

ਮਰਾਠਾ ਰਾਖਵਾਂਕਰਨ: ਸ਼ਿੰਦੇ ਨਾਲ ਮੁਲਾਕਾਤ ਮਗਰੋਂ ਮਨੋਜ ਜਰਾਂਗੇ ਵੱਲੋਂ ਭੁੱਖ ਹੜਤਾਲ ਸਮਾਪਤ

Share:

ਔਰੰਗਾਬਾਦ, 14 ਸਤੰਬਰ/ਮਹਾਰਾਸ਼ਟਰ ਵਿੱਚ ਮਰਾਠਾ ਭਾਈਚਾਰੇ ਲਈ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਮਨੋਜ ਜਰਾਂਗੇ ਨੇ 17ਵੇਂ ਦਿਨ ਆਪਣੀ ਹੜਤਾਲ ਸਮਾਪਤ ਕਰ ਦਿੱਤੀ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸਰਕਾਰ ਮਰਾਠਾ ਭਾਈਚਾਰੇ ਲਈ ਰਾਖਵਾਂਕਰਨ ਵਾਸਤੇ ਵਚਨਬੱਧ ਹੈੇ। ਸ੍ਰੀ ਸ਼ਿੰਦੇ ਹੋਰਨਾਂ ਮੰਤਰੀਆਂ ਨਾਲ ਜਾਲਨਾ ਜ਼ਿਲ੍ਹੇ ਦੇ ਪਿੰਡ ਅੰਤਰਵਾਲੀ ਸਰਾਤੀ ਪਹੁੰਚੇ ਤੇ ਜਰਾਂਗੇ ਨਾਲ ਗੱਲਬਾਤ ਕੀਤੀ। -ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news