August 4, 2026 10:35 am

ਜੇ ਲੋੜ ਪਈ ਤਾਂ ਮੈਂ ਉਧਯਨਿਧੀ ਦਾ ਸਿਰ ਵੱਢਾਂਗਾ: ਸੰਤ ਪਰਮਹੰਸ ਆਚਾਰੀਆ

Share:

ਅਯੁੱਧਿਆ, 5 ਸਤੰਬਰ/ਤਾਮਿਲਨਾਡੂ ਦੇ ਮੰਤਰੀ ਉਧਯਨਿਧੀ ਸਟਾਲਿਨ ਦੀ ਸਨਾਤਨ ਧਰਮ ਬਾਰੇ ਟਿੱਪਣੀ ‘ਤੇ ਹੱਤਿਆ ਕਰਨ ਦੀ ਚਿਤਾਵਨੀ ਨੂੰ ਦੁਹਰਾਉਂਦੇ ਹੋਏ ਅਯੁੱਧਿਆ ਦੇ ਸੰਤ ਪਰਮਹੰਸ ਆਚਾਰੀਆ ਨੇ ਅੱਜ ਕਿਹਾ,‘ ਜੇ ਲੋੜ ਪਈ ਤਾਂ ਮੈਂ ਖੁਦ ਐੱਮਕੇ ਸਟਾਲਿਨ ਦੇ ਪੁੱਤਰ ਦਾ ਸਿਰ ਵੱਢਾਂਗਾ ਅਤੇ ਜੇ ਅਜਿਹਾ ਕਰਨ ਵਾਲੇ ਲਈ 10 ਕਰੋੜ ਰੁਪਏ ਦਾ ਇਨਾਮ ਘੱਟ ਹੈ ਤਾਂ ਮੈਂ ਇਸ ਦਾ ਇਨਾਮ ਹੋ ਵਧਾ ਦਿਆਂਗਾ ਪਰ ਸਨਤਨ ਧਰਮ ਦਾ ਅਪਮਾਣ ਨਹੀਂ ਹੋਣ ਦਿਆਂਗਾ।’ ਉਨ੍ਹਾਂ ਕਿਹਾ ਕਿ ਭਾਰਤ ਦਾ ਜੋ ਵਿਕਾਸ ਹੋਇਆ ਹੈ ਉਹ ਸਨਾਤਨ ਧਰਮ ਕਰਕੇ ਹੀ ਸੰਭਵ ਹੋਇਆ ਹੈ। ਇਸ ਬਾਰੇ ਉਧਯਨਿਧੀ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ, ਕਿਉਂਕਿ ਅਜਿਹੀਆ ਧਮਕੀਆਂ ਉਨ੍ਹ ਦੇ ਦਾਦਾ ਕਰੁਨਾਨਿਧੀ ਨੂੰ ਵੀ ਮਿਲੀਆਂ ਸਨ।

seculartvindia
Author: seculartvindia

Leave a Comment

Voting poll

[democracy id="1"]

latest news