August 27, 2026 1:56 am

ਮੁੰਬਈ ਪੁਲੀਸ ਨੂੰ ਧਮਕੀ ਫੋਨ: ਜੇ ਸੀਮਾ ਹੈਦਰ ਪਾਕਿਸਤਾਨ ਨਾ ਪਰਤੀ ਤਾਂ ਭਾਰਤ ’ਚ ਹੋਵੇਗਾ 26/11 ਵਰਗਾ ਹਮਲਾ

Share:

ਮੁੰਬਈ, 14 ਜੁਲਾਈ/ਮੁੰਬਈ ਪੁਲੀਸ ਦੇ ਟ੍ਰੈਫਿਕ ਕੰਟਰੋਲ ਰੂਮ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਹੈ, ਜਿਸ ਨੇ ਧਮਕੀ ਦਿੱਤੀ ਹੈ ਕਿ ਜੇ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਆਪਣੇ ਵਤਨ ਵਾਪਸ ਨਾ ਆਈ ਤਾਂ ਭਾਰਤ ਵਿੱਚ 26/11 ਵਰਗਾ ਅਤਿਵਾਦੀ ਹਮਲਾ ਹੋ ਸਕਦਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 12 ਜੁਲਾਈ ਨੂੰ ਧਮਕੀ ਵਾਲਾ ਫੋਨ ਆਇਆ ਸੀ। ਫੋਨ ਕਰਨ ਵਾਲਾ ਉਰਦੂ ‘ਚ ਗੱਲ ਕਰ ਰਿਹਾ ਸੀ ਅਤੇ ਉਸ ਨੇ ਕਿਹਾ ਕਿ ਜੇ ਸੀਮਾ ਹੈਦਰ ਪਾਕਿਸਤਾਨ ਨਾ ਪਰਤੀ ਤਾਂ ਭਾਰਤ ‘ਚ 26/11 ਦੇ ਮੁੰਬਈ ਹਮਲੇ ਵਾਂਗ ਅਤਿਵਾਦੀ ਹਮਲਾ ਹੋਵੇਗਾ, ਜਿਸ ਲਈ ਉੱਤਰ ਪ੍ਰਦੇਸ਼ ਸਰਕਾਰ ਜ਼ਿੰਮੇਵਾਰ ਹੋਵੇਗੀ।

seculartvindia
Author: seculartvindia

Leave a Comment

Voting poll

[democracy id="1"]

latest news