February 23, 2026 10:35 am

ਸ਼ੁੱਕਰਵਾਰ ਤੋਂ ਦਿੱਲੀ ਤੇ ਐੱਨਸੀਆਰ ’ਚ ਖਪਤਕਾਰਾਂ ਨੂੰ ਰਿਆਇਤੀ ਕੀਮਤਾਂ ’ਤੇ ਮਿਲਣਗੇ ਟਮਾਟਰ

Share:

ਨਵੀਂ ਦਿੱਲੀ, 12 ਜੁਲਾਈ/ਕੇਂਦਰ ਨੇ ਨੈਫੈੱਡ ਤੇ ਐੱਨਸੀਸੀਐੱਫ ਨੂੰ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਤੋਂ ਟਮਾਟਰਾਂ ਦੀ ਖਰੀਦ ਕਰਨ ਅਤੇ ਵੱਡੇ ਖਪਤ ਕੇਂਦਰਾਂ ਨੂੰ ਵੰਡਣ ਦੇ ਨਿਰਦੇਸ਼ ਦਿੱਤੇ ਹਨ। ਟਮਾਟਰ ਸ਼ੁੱਕਰਵਾਰ ਤੋਂ ਦਿੱਲੀ-ਐੱਨਸੀਆਰ ਖੇਤਰ ਵਿੱਚ ਖਪਤਕਾਰਾਂ ਨੂੰ ਰਿਆਇਤ ਕੀਮਤਾਂ ‘ਤੇ ਪ੍ਰਚੂਨ ਦੁਕਾਨਾਂ ਰਾਹੀਂ ਵੇਚੇ ਜਾਣਗੇ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news