August 27, 2026 3:54 am

ਹਾਈ ਕੋਰਟਾਂ ਦੋ ਚੀਫ ਜਸਟਿਸਾਂ ਦੀ ਸੁਪਰੀਮ ਕੋਰਟ ਵਿੱਚ ਜੱਜਾਂ ਵਜੋਂ ਨਿਯੁਕਤੀ

Share:

ਨਵੀਂ ਦਿੱਲੀ, 12 ਜੁਲਾਈ/ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਕੁਝ ਦਿਨ ਪਹਿਲਾਂ ਸਿਫਾਰਿਸ਼ ਕੀਤੇ ਹਾਈ ਕੋਰਟ ਦੇ ਦੋ ਚੀਫ ਜਸਟਿਸਾਂ ਨੂੰ ਸੁਪਰੀਮ ਕੋਰਟ ਵਿੱਚ ਜੱਜਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੇ ਅੱਜ ਟਵੀਟ ਕਰਦਿਆਂ ਉੱਜਲ ਭੁਯਾਨ ਤੇ ਐੱਸ ਵੈਂਕਟਨਰਾਇਣਾ ਭੱਟੀ ਦੀ ਸੁਪਰੀਮ ਕੋਰਟ ਵਿੱਚ ਜੱਜਾਂ ਵਜੋਂ ਨਿਯੁਕਤੀ ਬਾਰੇ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਜਸਟਿਸ ਭੁਯਾਨ ਤੇਲੰਗਾਨਾ ਹਾਈ ਕੋਰਟ ਤੇ ਜਸਟਿਸ ਭੱਟੀ ਕੇਰਲਾ ਹਾਈ ਕੋਰਟ ਦੇ ਚੀਫ ਜਸਟਿਸ ਹਨ। -ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news