February 22, 2026 8:33 pm

ਪਹਿਲਵਾਨਾਂ ਨੂੰ ਨਿਆਂ ਮਿਲਣ ਤਕ ਲੜਾਈ ਜਾਰੀ ਰਹੇਗੀ: ਮਮਤਾ

Share:

ਕੋਲਕਾਤਾ, 1 ਜੂਨ/ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਅੱਜ ਪਹਿਲਵਾਨਾਂ ਦੀ ਹਮਾਇਤ ਵਿਚ ਆ ਗਏ। ਉਨ੍ਹਾਂ ਕਿਹਾ ਕਿ ਜਦ ਤਕ ਪਹਿਲਵਾਨਾਂ ਨੂੰ ਨਿਆਂ ਨਹੀਂ ਮਿਲਦਾ ਤਦ ਤਕ ਲੜਾਈ ਜਾਰੀ ਰਹੇਗੀ। ਸ੍ਰੀ ਬੈਨਰਜੀ ਨੇ ਕਿਹਾ,‘ਇਹ ਲੜਾਈ ਜ਼ਿੰਦਗੀ, ਆਜ਼ਾਦੀ ਤੇ ਨਿਆਂ ਲਈ ਹੈ।’ ਮਮਤਾ ਬੈਨਰਜੀ ਨੇ ਅੱਜ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕੋਲਕਾਤਾ ਵਿੱਚ ਕੱਢੇ ਮੋਮਬੱਤੀ ਮਾਰਚ ਦੀ ਅਗਵਾਈ ਕੀਤੀ।ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news