September 22, 2026 12:07 pm

ਨਵੀਂ ਸੰਸਦੀ ਇਮਾਰਤ ’ਤੇ ਹਰੇਕ ਭਾਰਤੀ ਨੂੰ ਹੋਵੇਗਾ ਮਾਣ: ਮੋਦੀ

Share:

ਨਵੀਂ ਦਿੱਲੀ, 26 ਮਈ/ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦੀ ਭਵਨ ਦੀ ਵੀਡੀਓ ਟਵਿੱਟਰ ’ਤੇ ਸਾਂਝੀ ਕਰਦਿਆਂ ਕਿਹਾ ਕਿ ਇਸ ਨਵੀਂ ਸੰਸਦੀ ਇਮਾਰਤ ’ਤੇ ਹਰੇਕ ਭਾਰਤੀ ਨੂੰ ਮਾਣ ਹੋਵੇਗਾ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਮਾਈ ਪਾਰਲੀਮੈਂਟ ਮਾਈ ਪ੍ਰਾਈਡ’ ਹੈਸ਼ਟੈਗ ਨਾਲ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਵੱਧ ਤੋਂ ਵੱਧ ਸਾਂਝੀ ਕਰਨ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵੀਡੀਓ ਸਾਂਝੀ ਕਰਨ ਮੌਕੇ ਆਪਣੇ ਵਿਚਾਰ ਵੀ ਰੱਖਣ, ਜਿਸ ਨੂੰ ਉਹ ਰੀਟਵੀਟ ਕਰਨਗੇ।-ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news