August 26, 2026 3:16 pm

ਗੁਜਰਾਤ ਦੇ ਜੱਜਾਂ ਦੀਆਂ ਤਰੱਕੀਆਂ ’ਤੇ ਰੋਕ ਖ਼ਿਲਾਫ਼ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਜੁਲਾਈ ’ਚ ਕਰੇਗੀ ਸੁਣਵਾਈ

Share:

ਨਵੀਂ ਦਿੱਲੀ, 16 ਮਈ/ਸੁਪਰੀਮ ਕੋਰਟ ਨੇ ਜੁਲਾਈ ਵਿਚ ਗੁਜਰਾਤ ਦੇ ਉਨ੍ਹਾਂ ਜੱਜਾਂ ਦੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਹੈ, ਜਿਨ੍ਹਾਂ ਦੀਆਂ ਤਰੱਕੀਆਂ ‘ਤੇ ਉਸ ਨੇ ਨੇ 12 ਮਈ ਨੂੰ ਰੋਕ ਲਗਾਈ ਸੀ। ਗੁਜਰਾਤ ਦੇ ਜੱਜਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਤਰੱਕੀ ‘ਤੇ ਰੋਕ ਲਗਾਉਣ ਤੋਂ ਬਾਅਦ ਉਹ ਅਪਮਾਨਿਤ ਮਹਿਸੂਸ ਕਰ ਰਹੇ ਹਨ।
seculartvindia
Author: seculartvindia

Leave a Comment

Voting poll

[democracy id="1"]

latest news