February 22, 2026 4:23 pm

ਸੰਜੀਵ  ਕੁਮਾਰ ਸ਼ੋਰੀ ਨੇ ਵੱਡੇ ਡਾਕਖਾਨੇ ਹੁਸ਼ਿਆਰਪੁਰ ਵਿਖੇ ਪੋਸਟ ਮਾਸਟਰ ਦਾ ਅਹੁਦਾ ਸੰਭਾਲਿਆ

Share:

ਹੁਸਿਆਰਪੁਰ, 7 ਮਈ, ( ਤਰਸੇਮ ਦੀਵਾਨ ) ਅੱਜ ਹੁਸ਼ਿਆਰਪੁਰ ਦੇ ਵੱਡੇ ਡਾਕਖ਼ਾਨੇ ਵਿਖੇ ਪੋਸਟ ਮਾਸਟਰ  ਸੰਜੀਵ ਕੁਮਾਰ ਸ਼ੋਰੀ ਨੇ ਪੋਸਟ ਮਾਸਟਰ ਦਾ ਅਹੁਦਾ ਸੰਭਾਲਿਆ। ਉਹ ਇਸ ਤੋਂ ਪਹਿਲਾਂ ਚੰਡੀਗੜ੍ਹ, ਲੁਧਿਆਣਾ ਅਤੇ ਹੋਰ ਕਈ ਡਾਕਖਾਨਿਆਂ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ। ਇਹ ਅਹੁਦਾ ਸੰਭਾਲਦਿਆਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਾਕਖਾਨੇ ਨਾਲ ਸਬੰਧਤ ਕੋਈ ਵੀ ਮੁਸ਼ਕਿਲ ਜਿਲ੍ਹਾ  ਹੁਸ਼ਿਆਰਪੁਰ ਦੇ ਵਾਸੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ।  ਇਸ ਮੌਕੇ ਹੋਰਨਾ ਤੋ ਇਲਾਵਾ  ਅਸਿਸਟੈਂਟ ਅਕਾਊਂਟ ਅਫ਼ਸਰ ਕਪੂਰਥਲਾ  ਅਮਰਪ੍ਰੀਤ ਸਿੰਘ, ਜੂਨੀਅਰ ਅਕਾਊਂਟੈਂਟ ਕਪੂਰਥਲਾ  ਨਰਿੰਦਰ ਕੁਮਾਰ, ਏ.ਐਸ.ਪੀ. ਗੜ੍ਹਸ਼ੰਕਰ  ਤਜਿੰਦਰਪਾਲ ਸਿੰਘ, ਇੰਸਪੈਕਟਰ ਪੋਸਟ ਆਫਿਸ ਹੁਸ਼ਿਆਰਪੁਰ  ਸੁਨੀਲ ਨਿਰੋਤਰਾ ਹਾਜਰ ਸਨ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਰਿਟਾਇਰ ਸੀਨਿਅਰ ਪੋਸਟ ਮਾਸਟਰ ਹੁਸ਼ਿਆਰਪੁਰ  ਸੁਰਿੰਦਰ ਪਾਲ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news