February 22, 2026 1:21 pm

ਸਾਂਝੇ ਸਿਵਲ ਕੋਡ ’ਤੇ ਚਰਚਾ ਕਰਨ ਲਈ ਅੱਜ ਕਾਨੂੰਨ ਅਤੇ ਨਿਆਂ ਲਈ ਸੰਸਦੀ ਸਥਾੲੀ ਕਮੇਟੀ ਦੀ ਬੈਠਕ ਸ਼ੁਰੂ

Share:

ਨਵੀਂ ਦਿੱਲੀ, 3 ਜੁਲਾਈ/ਸਾਂਝੇ ਸਿਵਲ ਕੋਡ ’ਤੇ ਚਰਚਾ ਕਰਨ ਲਈ ਅੱਜ ਕਾਨੂੰਨ ਅਤੇ ਨਿਆਂ ਲਈ ਸੰਸਦੀ ਸਥਾੲੀ ਕਮੇਟੀ ਦੀ ਬੈਠਕ ਸ਼ੁਰੂ ਹੋਈ। ਇਸ ਤੋਂ ਪਹਿਲਾਂ ਵਿਸ਼ੇਸ਼ ਇੰਟਰਵਿਊ ਵਿੱਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਦੇਸ਼ ਦੇ ਸਾਰੇ ਲੋਕਾਂ ਲੲੀ ਇੱਕ ਕਾਨੂੰਨ ਬਣਾਇਆ ਜਾਵੇ ਅਤੇ ਸੁਪਰੀਮ ਕੋਰਟ ਨੇ ਵੀ ਆਪਣੇ ਕੲੀ ਫ਼ੈਸਲਿਆਂ ਵਿੱਚ ਇਸ ਦਾ ਸਮਰਥਨ ਕੀਤਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਨੂੰ ਯੂਸੀਸੀ ਲਈ ਪੂਰਾ ਸਮਰਥਨ ਮਿਲੇਗਾ। ਪਾਰਟੀ ਕੋਲ ਰਾਜ ਸਭਾ ਵਿੱਚ ਵੀ ਪੂਰਨ ਬਹੁਮਤ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news