February 4, 2026 6:16 pm

ਸ਼੍ਰੀ ਬ੍ਰਾਹਮਣ ਸਭਾ ਪ੍ਰਗਤੀ ਨੇ ਡਾ. ਜਮੀਲ ਬਾਲੀ ਨੂੰ ਕੀਤਾ ਸਨਮਾਨਿਤ

Share:

ਹੁਸ਼ਿਆਰਪੁਰ 6 ਅਪ੍ਰੈਲ ( ਤਰਸੇਮ ਦੀਵਾਨਾ )  , ਸ਼੍ਰੀ ਬ੍ਰਾਹਮਣ ਸਭਾ ਪ੍ਰਗਤੀ ਵਲੋਂ ਸ਼੍ਰੀ ਸ਼ਕਤੀ ਮੰਦਿਰ, ਨਈ ਆਬਾਦੀ ਵਿਖੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਸ਼ਹਿਰ ਦੇ ਪ੍ਰਸਿੱਧ ਸਮਾਜ ਚਿੰਤਕ , ਸੁਧਾਰਕ ਅਤੇ ਹੱਡੀ ਰੋਗ ਦੇ ਮਾਹਿਰ ਡਾ. ਮੁਹੰਮਦ ਜਮੀਲ ਬਾਲੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੱਥਾ ਟੇਕਿਆ ਅਤੇ ਕਥਾ ਸਵਰਨ ਕੀਤੀ। ਇਸ ਮੌਕੇ ਤੇ ਡਾ. ਬਾਲੀ ਨੇ ਕਿਹਾ ਕਿ ਸਾਡੇ ਧਾਰਮਿਕ ਸਮਾਗਮ ਸਾਡੀ ਭਾਰਤੀ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਹਨ ਅਤੇ ਇਨ੍ਹਾਂ ਦੇ ਚੱਲਦਿਆਂ ਸਾਡਾ ਆਪਸੀ ਭਾਈਚਾਰਾ ਅਤੇ ਏਕਤਾ ਮਜ਼ਬੂਤ ਹੁੰਦੀ ਹੈ। ਇਸ ਦੌਰਾਨ ਡਾ.ਬਾਲੀ ਦੇ ਕਥਾ ਤੇ ਪਹੁੰਚਣ ਤੇ ਸਭਾ ਵਲੋਂ ਉਹਨਾਂ ਨੂੰ ਜੀ ਆਇਆਂ  ਆਖਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news