February 4, 2026 11:07 am

ਭਾਰਤ ਦੀ ਸਟਾਰ ਪੁਰਸ਼ ਬੈਡਮਿੰਟਨ ਜੋੜੀ ਰੰਕੀਰੈੱਡੀ ਤੇ ਸ਼ੈੱਟੀ ਇੰਡੋਨੇਸ਼ੀਆ ਓਪਨ ਬੈਡਮਿੰਟਨ ਫਾਈਨਲ ’ਚ ਪੁੱਜੀ

Share:

ਜਕਾਰਤਾ, 17 ਜੂਨ/ਭਾਰਤ ਦੀ ਸਟਾਰ ਪੁਰਸ਼ ਬੈਡਮਿੰਟਨ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਇੰਡੋਨੇਸ਼ੀਆ ਓਪਨ ਵਰਲਡ ਟੂਰ ਸੁਪਰ 1000 ਈਵੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਜੋੜੀ ਨੂੰ ਫਾਈਨਲ ਵਿੱਚ ਪੁੱਜਣ ਲਈ ਸਖ਼ਤ ਸੰਘਰਸ਼ ਕਰਨਾ ਪਿਆ। ਉਸ ਨੇ ਸੈਮੀਫਾਈਨਲ ਵਿੱਚ ਕੋਰੀਆ ਦੇ ਮਿਨ ਹਿਊਕ ਕਾਂਗ ਅਤੇ ਸੇਂਗ ਜਾਏ ਸਿਓ ਨੂੰ ਹਰਾਇਆ। ਸੱਤਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਕੋਰਿਆਈ ਜੋੜੀ ਨੂੰ 17-21, 21-19, 21-18 ਨਾਲ ਹਰਾਉਣ ਲਈ ਇੱਕ ਘੰਟਾ ਸੱਤ ਮਿੰਟ ਤੱਕ ਸੰਘਰਸ਼ ਕਰਨਾ ਪਿਆ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news