July 13, 2025 3:07 am

ਪੁਲਵਾਮਾ ਵਿੱਚ ਵੱਡਾ ਹਾਦਸਾ ਟਲਿਆ, ਦਹਿਸ਼ਤਗਰਦਾਂ ਦਾ ਸਹਿਯੋਗੀ 5 ਕਿਲੋ ਆਈਈਡੀ ਸਣੇ ਕਾਬੂ

Share:

ਸ੍ਰੀਨਗਰ, 7 ਮਈ/ਪੁਲੀਸ ਤੇ ਸੁਰੱਖਿਆ ਬਲਾਂ ਦੀ ਚੌਕਸੀ ਕਾਰਨ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਵੱਡਾ ਹਾਦਸਾ ਟਲ਼ ਗਿਆ। ਪੁਲੀਸ ਨੇ ਦਹਿਸ਼ਤਗਰਦਾਂ ਦੇ ਸਹਿਯੋਗੀ ਕੋਲੋਂ ਪੰਜ ਕਿਲੋ ਆਈਈਡੀ ਬਰਾਮਦ ਕੀਤੀ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news