ਨਵੀਂ ਦਿੱਲੀ, 15 ਮਾਰਚ/ਕਾਂਗਰਸ ਸਮੇਤ 16 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਅਡਾਨੀ ਸਮੂਹ ਨਾਲ ਸਬੰਧਤ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਮੰਗ ਪੱਤਰ ਸੌਂਪਣ ਲਈ ਅੱਜ ਸੰਸਦ ਭਵਨ ਤੋਂ ਮਾਰਚ ਕੱਢਿਆ, ਹਾਲਾਂਕਿ ਉਨ੍ਹਾਂ ਨੂੰ ਪੁਲੀਸ ਨੇ ਵਿਜੈ ਚੌਕ ਵਿੱਚ ਰੋਕ ਦਿੱਤਾ ਗਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਈਡੀ ਹੈੱਡਕੁਆਰਟਰ ਲਈ ਸੰਸਦ ਭਵਨ ਤੋਂ ਰਵਾਨਾ ਹੁੰਦੇ ਹੀ ਵਿਜੈ ਚੌਕ ‘ਤੇ ਪੁਲੀਸ ਨੇ ਰੋਕ ਲਿਆ। ਪੁਲੀਸ ਨੇ ਵਿਜੇ ਚੌਕ ਨੇੜੇ ਬੈਰੀਕੇਡ ਲਾਏ ਹੋਏ ਹਨ।
ਕਾਂਗਰਸ ਸਮੇਤ 16 ਵਿਰੋਧੀ ਦਲਾਂ ਦਾ ਅਡਾਨੀ ਸਮੂਹ ਖ਼ਿਲਾਫ਼ ਈਡੀ ਹੈੱਡਕੁਆਰਟਰ ਜਾਣ ਵਾਲਾ ਮਾਰਚ ਵਿਜੈ ਚੌਕ ’ਤੇ ਰੋਕਿਆ
Share:
Voting poll
What does "money" mean to you?