February 4, 2026 5:05 pm

ਇੰਦੌਰ ’ਚ ਮੰਦਰ ਹਾਦਸੇ ਕਾਰਨ ਮਰਨ ਵਾਲਿਆਂ ਦੀ ਗਿਣਤੀ 36 ਤੱਕ ਪੁੱਜੀ

Share:

ਇੰਦੌਰ, 31 ਮਾਰਚ/ਇੰਦੌਰ ਦੇ ਮੰਦਰ ‘ਚ ਰਾਮ ਨੌਮੀ ‘ਤੇ ਵੀਰਵਾਰ ਨੂੰ ਕਰਵਾਏ ਗਏ ਹਵਨ ਦੌਰਾਨ ਪ੍ਰਾਚੀਨ ਖੂਹ ਦੀ ਛੱਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 36 ਹੋ ਗਈ ਹੈ। ਫੌਜ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਦੀ ਮਦਦ ਨਾਲ ਚਲਾਇਆ ਜਾ ਰਿਹਾ ਖੋਜ ਅਭਿਆਨ ਪੂਰਾ ਹੋ ਗਿਆ ਹੈ ਤੇ 36 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news