April 10, 2026 4:26 pm

‘ਅੱਜ ਵਿਸ਼ਵ ਵਾਤਾਵਰਨ ਦਿਵਸ ਹੈ ਅਤੇ ਬਿਨਾਂ ਸ਼ੱਕ ਅਖੌਤੀ ਵਾਤਾਵਰਨ ਪ੍ਰੇਮੀ ਆਪਣਾ ਗਿਆਨ ਝਾੜਨਗੇ: ਕਾਂਗਰਸ

Share:

ਨਵੀਂ ਦਿੱਲੀ, 5 ਜੂਨ/ਕਾਂਗਰਸ ਨੇ ਅੱਜ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਦਾ ਸਾਰਾ ਜ਼ੋਰ ਵਾਤਾਵਰਨ ਅਤੇ ਜੰਗਲਾਂ ਨਾਲ ਜੁੜੇ ਕਾਨੂੰਨਾਂ ਨੂੰ ਕਮਜ਼ੋਰ ਕਰਨ ‘ਤੇ ਲੱਗਾ ਹੋਇਆ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਨ, ਜੰਗਲ ਅਤੇ ਜਲਵਾਯੂ ਤਬਦੀਲੀ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੁਖੀ ਵੀ ਹਨ। ਉਨ੍ਹਾਂ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ, ‘ਅੱਜ ਵਿਸ਼ਵ ਵਾਤਾਵਰਨ ਦਿਵਸ ਹੈ ਅਤੇ ਬਿਨਾਂ ਸ਼ੱਕ ਅਖੌਤੀ ਵਾਤਾਵਰਨ ਪ੍ਰੇਮੀ ਆਪਣਾ ਗਿਆਨ ਝਾੜਨਗੇ ਪਰ ਸੱਚਾਈ ਇਹ ਹੈ ਕਿ ਉਨ੍ਹਾਂ ਦਾ ਪੂਰਾ ਧਿਆਨ ਵਾਤਾਵਰਨ ਨੂੰ  ਕਾਨੂੰਨ ਅਤੇ ਨਿਯਮਾਂ ਕਮਜ਼ੋਰ ਕਰਨ ’ਤੇ ਲੱਗਿਆ ਹੈ।’

seculartvindia
Author: seculartvindia

Leave a Comment

Voting poll

What does "money" mean to you?
  • Add your answer

latest news