ਪੰਜਾਬ ਸਰਕਾਰ ਦਿਵਿਆਂਗ ਕਰਮਚਾਰੀਆਂ ਨੂੰ ਪਹਿਲੀ ਜਨਵਰੀ 1996 ਤੋਂ ਪ੍ਰਮੋਸ਼ਨ ’ਚ ਰਾਂਖਵਾਂਕਰਨ ਦੀ ਸਹੂਲਤ ਦੇਵੇ- ਸੰਦੀਪ ਸ਼ਰਮਾ, ਜਸਵਿੰਦਰ ਸਿੰਘ ਸਹੋਤਾ
ਹੁਸਿ਼ਆਰਪੁਰ, 24 ਮਈ (ਤਰਸੇਮ ਦੀਵਾਨਾ)-ਪੰਜਾਬ ਸਰਕਾਰ ਦਿਵਿਆਂਗ ਕਰਮਚਾਰੀਆਂ/ ਅਫਸਰਾਂ ਨੂੰ ਮਿਤੀ ਪਹਿਲੀ ਜਨਵਰੀ 1996 ਤੋਂ ਪ੍ਰਮੋਸ਼ਨ ’ਚ ਰਾਂਖਵਾਂਕਰਨ ਦੀ ਸਹੂਲਤ ਦੇਵੇ ਅਤੇ ਪ੍ਰਮੋਸ਼ਨ ਦਾ ਬੈਗਲਾਗ ਤੁਰੰਤ ਪੂਰਾ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੇ ਸੁਸਾਇਟੀ ਦੀ ਹੋਈ ਇੱਕ ਹੰਗਾਮੀ ਮੀਟਿੰਗ ਨੂੰ ਸੰਬੋਧਨ … Read more