ਆਪਣੇ ਨਿੱਘੇ ਸੁਭਾਅ ਅਤੇ ਮੁਸਕਰਾਹਟ ਨਾਲ ਹਰ ਕਿਸੇ ਨੂੰ ਆਪਣਾ ਬਣਾਉਣ ਵਾਲੇ ਅਦਾਕਾਰ ਵਿਨੋਦ ਸਿੱਧੂ ਨੂੰ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਸ਼ਰਧਾਂਜਲੀ ।
ਹੁਸ਼ਿਆਰਪੁਰ 29 ਮਈ (ਤਰਸੇਮ ਦੀਵਾਨਾ ) ਪੱਤਰਕਾਰ ਰਜਿੰਦਰ ਮੈਡੀ ਦੇ ਵੱਡੇ ਭਰਾ ਅਤੇ ਰੰਗਮੰਚ ਦੀ ਮਸ਼ਹੂਰ ਹਸਤੀ, ਅਦਾਕਾਰ ਤੇ ਲੇਖਕ ਵਿਨੋਦ ਸਿੱਧੂ ਬੌਬੀ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ। ਉਦਾਸੀਨ ਆਸ਼ਰਮ ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਸਭਾ ਅਤੇ ਰਸਮਾਂ ਦੌਰਾਨ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ … Read more