ਨਮੋਲ ਵਿਖੇ ਦਲਿਤਾਂ ‘ਤੇ ਹਮਲਾ ਕਰਨ ਵਾਲੇ ਹੋਇਆ ਐੱਸ.ਸੀ/ਐੱਸ.ਟੀ ਤਹਿਤ ਪਰਚਾ ਦਰਜ਼
ਦਲਜੀਤ ਕੌਰ/ਸੰਗਰੂਰ/ਸੁਨਾਮ ਊਧਮ ਸਿੰਘ ਵਾਲਾ, 14 ਜੂਨ, 2023: ਨਮੋਲ ਵਿਖੇ ਦਲਿਤਾਂ ‘ਤੇ ਜਾਤੀ ਹੰਕਾਰ ਵਿੱਚ ਗ੍ਰਸਤ ਅਨਸਰਾਂ ਵੱਲੋਂ ਜਾਨਲੇਵਾ ਹਮਲਾ ਕਰਨ ਅਤੇ ਜਾਤੀ ਸੂਚਕ ਅਪ ਸ਼ਬਦ ਬੋਲਣ ਵਾਲਿਆਂ ਖ਼ਿਲਾਫ਼ ਐਸ.ਸੀ/ਐਸ.ਟੀ.ਐਕਟ ਅਤੇ ਹੋਰ ਧਰਾਵਾਂ ਤਹਿਤ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਲੈਕੇ ਪਰਜਾਪੱਤ ਧਰਮਸ਼ਾਲਾ ਸੰਗਰੂਰ ਵਿਖੇ ਹੋ ਰਹੀ ਰੋਹ ਭਰਪੂਰ ਰੈਲੀ ਨੂੰ ਉਦੋਂ ਅੰਸਿਕ ਜਿੱਤ ਪ੍ਰਾਪਤ … Read more