ਬੀਐੱਸਐੱਫ ਨੇ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਤੋਂ ਪਹਿਲਾਂ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਵਧਾਈ
ਰਾਜੌਰੀ, 21 ਮਈ/ਬੀਐੱਸਐੱਫ ਨੇ ਸੋਮਵਾਰ ਤੋਂ ਸ੍ਰੀਨਗਰ ਵਿੱਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਤੋਂ ਪਹਿਲਾਂ ਅੱਜ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਵਧਾ ਦਿੱਤੀ ਹੈ। ਚਨਾਬ ਦਰਿਆ ਦੇ ਕੰਢੇ ਗਸ਼ਤ ਲਈ ਬੀਐੱਸਐੱਫ ਨੇ ਆਪਣਾ ਵਿਸ਼ੇਸ਼ ਜਲ ਦਸਤਾ ਤਾਇਨਾਤ ਕੀਤਾ ਹੈ। ਦਸਤੇ ਨੂੰ ਵਿਸ਼ੇਸ਼ ਕਿਸ਼ਤੀਆਂ ਮੁਹੱਈਆ ਕੀਤੀਆਂ ਗਈਆਂ ਹਨ। ਜੀ-20 ਮੀਟਿੰਗ 22 ਤੋਂ 24 ਮਈ ਤੱਕ ਚੱਲੇਗੀ। … Read more