ਗੁਰਦੁਆਰਾ ਸਮਾਧਾਂ ਭਾਈ ਮੰਝ ਸਾਹਿਬ ਕੰਗਮਾਈ ਵਿਖੇ ਕਰਵਾਏ ਗੁਰਮਤਿ ਸਮਾਗਮ ਦੌਰਾਨ “ਤੇਰਾ ਨਾਮੁ ਖੁੰਦਕਾਰਾ।” ਸ਼ਬਦ ਕੀਤਾ ਰਿਲੀਜ਼
ਹੁਸ਼ਿਆਰਪੁਰ 11 ਅਪ੍ਰੈਲ ( ਤਰਸੇਮ ਦੀਵਾਨਾ ) ਗੁਰਦੁਆਰਾ ਸਮਾਧਾਂ ਭਾਈ ਮੰਝ ਸਾਹਿਬ ਕੰਗਮਾਈ ਵਿਖੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਉਪਰੰਤ ਭਾਈ ਇੰਦਰਜੀਤ ਸਿੰਘ, ਭਾਈ ਮਨਪ੍ਰੀਤ ਸਿੰਘ ਸੋਹਾਣਾ ਵਾਲੇ, ਬੀਬੀ ਦਰਸ਼ਪ੍ਰੀਤ ਕੌਰ, ਬੀਬੀ ਅਰਸ਼ਪ੍ਰੀਤ ਕੌਰ ਗੜ੍ਹਦੀਵਾਲਾ ਵਾਲਿਆਂ … Read more