August 4, 2026 6:59 am

ਯੂਕਰੇਨ ਦੇ ਜੰਗੀ ਕੈਦੀਆਂ ਨੂੰ ਲਿਜਾ ਰਿਹਾ ਰੂਸੀ ਜਹਾਜ਼ ਕਰੈਸ਼: 65 ਬੰਦੀਆਂ ਸਣੇ 74 ਦੀ ਮੌਤ

Share:

ਮਾਸਕੋ, 24 ਜਨਵਰੀ//ਰੂਸੀ ਮਿਲਟਰੀ ਟਰਾਂਸਪੋਰਟ ਜਹਾਜ਼ ਅੱਜ ਯੂਕਰੇਨ ਦੀ ਸਰਹੱਦ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਇਹ ਰੂਸੀ ਬੰਦੀਆਂ ਦੇ ਬਦਲੇ 65 ਯੂਕਰੇਨੀ ਜੰਗੀ ਕੈਦੀਆਂ ਨੂੰ ਲਿਜਾ ਰਿਹਾ ਸੀ। ਜਹਾਜ਼ ਦੇ ਕਰੈਸ਼ ਹੋਣ ਕਾਰਨ ਚਾਲਕ ਦਲ ਦੇ 6 ਅਤੇ ਤਿੰਨ ਗਾਰਡਾਂ ਸਮੇਤ 74 ਵਿਅਕਤੀ ਸਵਾਰ ਸਨ ਤੇ ਸਾਰਿਆਂ ਦੀ ਮੌਤ ਹੋ ਗਈ। ਰੂਸ ਦੀ ਸੰਸਦ ਦੇ ਮੈਂਬਰ ਅਤੇ ਸੇਵਾਮੁਕਤ ਜਨਰਲ ਆਂਦਰੇਈ ਕਾਰਤਾਪੋਲੋਵ ਨੇ ਸੰਸਦੀ ਸੈਸ਼ਨ ਦੌਰਾਨ ਕਿਹਾ ਕਿ ਜਹਾਜ਼ ਨੂੰ ਤਿੰਨ ਮਿਜ਼ਾਈਲਾਂ ਨਾਲ ਡੇਗਿਆ ਗਿਆ।

seculartvindia
Author: seculartvindia

Leave a Comment

Voting poll

[democracy id="1"]

latest news